ਪਾਕਿਸਤਾਨ ਦੇ ਮੌਲਵੀ ਨੇ ਕਿਹਾ- ਜੇ ਪਾਕਿ ਜੰਗ ਜਿੱਤ ਗਿਆ ਤਾਂ ਮੈਂ ਮਾਧੁਰੀ ਨੂੰ ਲੈ ਜਾਣਾ

ਪਾਕਿਸਤਾਨ ਦੇ ਮੌਲਵੀ ਨੇ ਕਿਹਾ- ਜੇ ਪਾਕਿ ਜੰਗ ਜਿੱਤ ਗਿਆ ਤਾਂ ਮੈਂ ਮਾਧੁਰੀ ਨੂੰ ਲੈ ਜਾਣਾ

ਨਵੀਂ ਦਿੱਲੀ (ਵੀਓਪੀ ਬਿਊਰੋ) ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲਗਾਮ ਹਮਲੇ ਤੋਂ ਬਾਅਦ ਤਲਖੀ ਵਧੀ ਹੋਈ ਹੈ। ਇਸ ਵਿਚਾਲੇ ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ ਜਲਦ ਹਮਲਾ ਕਰ ਕੇ ਅੱਤਵਾਦੀਆਂ ਤੋਂ ਬਦਲਾ ਲੈ ਸਕਦਾ ਹੈ। ਇਸੇ ਨੂੰ ਲੈ ਕੇ ਦੋਵੇਂ ਦੇਸ਼ ਫੌਜੀ ਅਭਿਆਸ ਵੀ ਕਰ ਰਹੇ ਹਨ।

ਇਸ ਸਭ ਵਿਚਾਲੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਘੁੰਮ ਰਹੀ ਇੱਕ ਵੀਡੀਓ ਨੇ ਵਿਵਾਦ ਛੇੜ ਦਿੱਤਾ ਹੈ, ਜਿਸ ਵਿੱਚ ਇੱਕ ਪਾਕਿਸਤਾਨੀ ਮੌਲਵੀ (ਮੌਲਾਨਾ) ਸੰਭਾਵਿਤ ਭਾਰਤ-ਪਾਕਿਸਤਾਨ ਯੁੱਧ ਦੇ ਸੰਦਰਭ ਵਿੱਚ ਇਤਰਾਜ਼ਯੋਗ ਟਿੱਪਣੀਆਂ ਕਰਦੇ ਦਿਖਾਈ ਦੇ ਰਿਹਾ ਹੈ।

ਕਲਿੱਪ ਵਿੱਚ ਉਹ ਆਦਮੀ ਆਪਣੇ ਪੁੱਤਰ ਦੇ ਕੋਲ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਪਾਕਿਸਤਾਨ ਭਾਰਤ ਵਿਰੁੱਧ ਜੰਗ ਜਿੱਤ ਜਾਂਦਾ ਹੈ ਤਾਂ ਉਹ “ਮਾਧੁਰੀ ਦੀਕਸ਼ਿਤ ਨੂੰ ਲੈ ਲਵੇਗਾ”।

error: Content is protected !!