Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
16
ਨਣਾਨ-ਭਰਜਾਈ ਨੂੰ ਹੋ ਗਿਆ ਇਕ-ਦੂਜੇ ਨਾਲ ਪਿਆਰ, ਸਮਾਜ ਨੇ ਪਿਆਰ ਪ੍ਰਵਾਨ ਨਾ ਕੀਤਾ ਤਾਂ ਦੋਵਾਂ ਨੇ ਕਰ ਲਈ ਖੁਦਕੁਸ਼ੀ
Latest News
National
ਨਣਾਨ-ਭਰਜਾਈ ਨੂੰ ਹੋ ਗਿਆ ਇਕ-ਦੂਜੇ ਨਾਲ ਪਿਆਰ, ਸਮਾਜ ਨੇ ਪਿਆਰ ਪ੍ਰਵਾਨ ਨਾ ਕੀਤਾ ਤਾਂ ਦੋਵਾਂ ਨੇ ਕਰ ਲਈ ਖੁਦਕੁਸ਼ੀ
January 16, 2023
Voice of Punjab
ਨਣਾਨ-ਭਰਜਾਈ ਨੂੰ ਹੋ ਗਿਆ ਇਕ-ਦੂਜੇ ਨਾਲ ਪਿਆਰ, ਸਮਾਜ ਨੇ ਪਿਆਰ ਪ੍ਰਵਾਨ ਨਾ ਕੀਤਾ ਤਾਂ ਦੋਵਾਂ ਨੇ ਕਰ ਲਈ ਖੁਦਕੁਸ਼ੀ
ਝਾਰਖੰਡ (ਵੀਓਪੀ ਬਿਊਰੋ) ਸਥਾਨਕ ਇਲਾਕੇ ਤੋਂ ਨਣਾਨ-ਭਰਜਾਈ ਦੇ ਪਿਆਰ ਦੀ ਕਹਾਣੀ ਕਾਫੀ ਵਾਇਰਲ ਹੋ ਰਹੀ ਹੈ। ਇਸ ਕਹੀ ਵਿੱਚ ਜਦ ਨਣਾਨ-ਭਰਜਾਈ ਦਾ ਪਿਆਲਾ ਸਿਰੇ ਨਾ ਚੜਿਆ ਤਾਂ ਉਨ੍ਹਾਂ ਦੋਵਾਂ ਨੇ ਖੁਦਕੁਸ਼ੀ ਕਰ ਲਈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਗਿਰੀਡੀਹ ਜ਼ਿਲ੍ਹੇ ਦੇ ਰਾਜਧੰਵਰ ਬਲਾਕ ਦੇ ਇੱਕ ਪਿੰਡ ਦੀ ਹੈ।
ਦੋਵੇਂ ਇਕ-ਦੂਜੇ ਨੂੰ ਚਾਰ ਸਾਲਾਂ ਤੋਂ ਜਾਣਦੀਆਂ ਸਨ, ਪਰ ਉਨ੍ਹਾਂ ਦੇ ਸਮਲਿੰਗੀ ਸਬੰਧਾਂ ਨੂੰ ਸ਼ੁਰੂ ਹੋਏ ਸਿਰਫ 15 ਦਿਨ ਹੀ ਹੋਏ ਸਨ। ਇਨ੍ਹਾਂ ਦੋਵਾਂ ਦੀ ਚਰਚਾ ਸਾਰੇ ਪਿੰਡ ਵਿੱਚ ਫੈਲ ਗਈ। ਜਦੋਂ ਪਰਿਵਾਰਕ ਮੈਂਬਰਾਂ ‘ਤੇ ਦਬਾਅ ਵਧਿਆ ਤਾਂ ਦੋਵਾਂ ਨੂੰ ਰੋਕ ਦਿੱਤਾ ਗਿਆ। ਇੱਕ ਔਰਤ ਦੀ ਉਮਰ 30 ਸਾਲ ਜਦਕਿ ਦੂਜੀ ਔਰਤ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ।
15 ਦਿਨਾਂ ਤੋਂ ਦੋਵਾਂ ਔਰਤਾਂ ਦਾ ਪਿਆਰ ਪਰਵਾਨ ‘ਤੇ ਸੀ। ਸ਼ਨੀਵਾਰ ਸ਼ਾਮ ਨੂੰ 25 ਸਾਲਾ ਔਰਤ ਨੇ ਚੌਲਾਂ ‘ਚ ਕੀਟਨਾਸ਼ਕ ਮਿਲਾ ਕੇ ਖਾ ਲਿਆ। ਦੂਜੀ ਔਰਤ ਨੇ ਫਾਹਾ ਲੈ ਲਿਆ। ਪੁਲਿਸ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਅਜੇ ਬਚ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਇਸ ‘ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕੀਤੀ ਜਾ ਸਕੇਗੀ।
Post navigation
ਰਾਘਵ ਚੱਢਾ ਦਾ ਅੰਮ੍ਰਿਤਸਰ-ਲੰਡਨ ਫਲਾਈਟ ਵਾਲਾ ਦਾਅਵਾ ਠੁੱਸ, ਸਿਆਸੀ ਆਗੂਆਂ ਤੇ ਸਮਾਜ ਸੇਵੀਆਂ ਨੇ ਕਿਹਾ- ਬੱਸ ਕਰੋ ਜੀ ਹੁਣ ਹੋਰ ਝੂਠ ਨਾ ਬੋਲੋ
ਰਾਹੁਲ ਗਾਂਧੀ ਤੋਂ ਬਾਅਦ ਹੁਣ ਅਮਿਤ ਸ਼ਾਹ ਕਰ ਰਹੇ ਪੰਜਾਬ ਆਉਣ ਦੀ ਤਿਆਰੀ, ਪੰਜਾਬ ‘ਚ ਭਾਜਪਾ ਪਹਿਲਾਂ ਹੀ ਬੈਕਫੁੱਟ ‘ਤੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us