Skip to content
Friday, November 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
27
ਲੋ ਕਰ ਲੋ ਗੱਲ! ਪ੍ਰੇਮੀ ਦੇ ਪਿਤਾ ਨਾਲ ਭੱਜ ਨਿਕਲੀ ਪ੍ਰੇਮਿਕਾ, ਰੋਜ਼ ਮਿਲਣ ਆਉਂਦੀ ਸੀ, ਪਿਤਾ ਨਾਲ ਹੀ ਚਲ ਪਿਆ ਚੱਕਰ
Latest News
ਲੋ ਕਰ ਲੋ ਗੱਲ! ਪ੍ਰੇਮੀ ਦੇ ਪਿਤਾ ਨਾਲ ਭੱਜ ਨਿਕਲੀ ਪ੍ਰੇਮਿਕਾ, ਰੋਜ਼ ਮਿਲਣ ਆਉਂਦੀ ਸੀ, ਪਿਤਾ ਨਾਲ ਹੀ ਚਲ ਪਿਆ ਚੱਕਰ
April 27, 2023
Voice of Punjab
ਲੋ ਕਰ ਲੋ ਗੱਲ! ਪ੍ਰੇਮੀ ਦੇ ਪਿਤਾ ਨਾਲ ਭੱਜ ਨਿਕਲੀ ਪ੍ਰੇਮਿਕਾ, ਰੋਜ਼ ਮਿਲਣ ਆਉਂਦੀ ਸੀ, ਪਿਤਾ ਨਾਲ ਹੀ ਚਲ ਪਿਆ ਚੱਕਰ
ਵੀਓਪੀ ਬਿਊਰੋ, ਨੈਸ਼ਨਲ : ਇਸ ਹੈਰਾਨ ਕਰਨ ਵਾਲੀ ਖਬਰ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਯੂਪੀ ਦੇ ਕਾਨਪੁਰ ਵਿਚ ਇਕ ਪ੍ਰੇਮਿਕਾ ਆਪਣੇ ਪ੍ਰੇਮੀ ਦੇ ਪਿਤਾ ਨਾਲ ਹੀ ਭੱਜ ਨਿਕਲੀ। ਹਾਲਾਂਕਿ ਬਾਅਦ ਵਿਚ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ। ਮਾਮਲਾ ਕਾਨਪੁਰ ਦੇ ਥਾਣਾ ਚਕੇਰੀ ਦਾ ਹੈ।
ਜਾਣਕਾਰੀ ਅਨੁਸਾਰ ਪਿਤਾ-ਪੁੱਤਰ ਕਾਨਪੁਰ ਵਿਚ ਕੰਮ ਕਰਨ ਲਈ ਆਏ ਸੀ। ਇਸ ਦੌਰਾਨ ਇਕ ਲੜਕੀ ਨਾਲ ਉਸ ਲੜਕੇ ਦੇ ਪ੍ਰੇਮ ਸਬੰਧ ਬਣ ਗਏ। ਲੜਕੀ ਰੋਜ਼ ਲੜਕੇ ਨੇ ਉਸ ਦੇ ਘਰ ਮਿਲਣ ਲਈ ਆਉਂਦੀ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਪ੍ਰੇਮੀ ਦੇ ਪਿਤਾ ਨਾਲ ਹੋ ਗਈ। ਕਈ ਵਾਰ ਘਰ ਵਿਚ ਪ੍ਰੇਮੀ ਨਹੀਂ ਸੀ ਹੁੰਦਾ ਤੇ ਪ੍ਰੇਮਿਕਾ ਉਸ ਦੇ ਪਿਤਾ ਨਾਲ ਸਮਾਂ ਬਿਤਾਉਣ ਲਗੀ। ਦੋਵਾਂ ਵਿਚ ਪ੍ਰੇਮ ਸਬੰਧ ਬਣ ਗਏ । ਬੀਤੇ ਦਿਨੀਂ ਪ੍ਰੇਮਿਕਾ ਤੇ ਉਸ ਦਾ ਪਿਤਾ ਘਰੋਂ ਫ਼ਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ।
Post navigation
ਸੀਐਮ ਮਾਨ ਦੇ ਇਸ ਕੰਮ ਤੋਂ ਬਾਗੋਬਾਗ ਹੋਏ ਨਵਜੋਤ ਸਿੱਧੂ, ਕੀਤੀ ਤਾਰੀਫ਼, ਕਿਹਾ, ਚੰਗੇ ਕੰਮ ਖੁਦ ਬੋਲਦੇ ਨੇ
ਅੰਮ੍ਰਿਤਪਾਲ ਤੇ ਸਾਥੀਆਂ ‘ਤੇ ਲਾਏ NSA ਖਿਲਾਫ ਹਾਈਕੋਰਟ ‘ਚ ਚੁਣੌਤੀ ਦੇਣ ਦੀ ਤਿਆਰੀ, ਵਕੀਲ ਨੇ ਕਹੀ ਇਹ ਗੱਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us