ਕਲਯੁੱਗੀ ਮਾਂ-ਬਾਪ ਨੇ ਹੀ ਕੀਤਾ ਸੀ ਆਪਣੀਆਂ ਮਾਸੂਮ ਬੱਚੀਆਂ ਦਾ ਕ+ਤ+ਲ, ਜਾਣੋ ਕਿਉਂ ਕੀਤਾ ਮਾਪਿਆਂ ਨੇ ਅਜਿਹਾ

ਕਲਯੁੱਗੀ ਮਾਂ-ਬਾਪ ਨੇ ਹੀ ਕੀਤਾ ਸੀ ਆਪਣੀਆਂ ਮਾਸੂਮ ਬੱਚੀਆਂ ਦਾ ਕ+ਤ+ਲ, ਜਾਣੋ ਕਿਉਂ ਕੀਤਾ ਮਾਪਿਆਂ ਨੇ ਅਜਿਹਾ

ਵੀਓਪੀ ਬਿਊਰੋ, ਜਲੰਧਰ : ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਕਾਨਪੁਰ ‘ਚ ਤੜਕੇ ਹੀ ਤਿੰਨਾਂ ਬੱਚੀਆਂ ਦੀਆਂ ਲਾ+ਸ਼ਾਂ ਘਰ ਵਿੱਚ ਪਏ ਹੋਏ ਟਰੰਕਾਂ ਵਿੱਚੋਂ ਮਿਲਣ ‘ਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਬੀਤੀ ਦੇਰ ਰਾਤ ਮਾਤਾ ਪਿਤਾ ਵੱਲੋਂ ਆਪਣੀਆਂ ਤਿੰਨ ਬੱਚੀਆਂ ਦੇ ਗੁਆਚਣ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਪੁਲਿਸ ਨੇ ਹੁਣ ਇਸ ਮਾਮਲੇ ਨੂੰ ਸੁਲਝਾ ਲਿਆ ਹੈ।

ਮਾਸੂਮ ਬੱਚੀਆਂ ਦਾ ਕਤ+ਲ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਨਾ ਕਰ ਪਾ ਸਕਣ ਕਾਰਨ ਮਾਂ-ਪਿਓ ਨੇ ਹੀ ਕੀਤਾ ਸੀ। ਜਲੰਧਰ ਦੇ ਪਠਾਨਕੋਟ ਬਾਈਪਾਸ ਦੇ ਨਾਲ ਲੱਗਦੇ ਕਾਨਪੁਰ ਆਬਾਦੀ ਆਬਾਦੀ ਹੋਏ ਤਿੰਨ ਬੱਚਿਆਂ ਦੇ ਕਤ+ਲ ਦੀ ਸੂਚਨਾ ਸਵੇਰੇ ਮਿਲੀ ਸੀ।

ਪਿਤਾ ਸੁਨੀਲ ਮੰਡਲ ਤੇ ਮਾਂ ਮੈਨੂੰ ਕਿਉ ਮੰਡਲ ਨੇ ਹੀ ਬੱਚਿਆਂ ਦਾ ਕਤ+ਲ ਕੀਤਾ ਸੀ। ਐਤਵਾਰ ਸਵੇਰੇ 7 ਵਜੇ ਫਸਲਾਂ ਉੱਤੇ ਪਾਉਣ ਵਾਲੀ ਦਵਾਈਆਂ ਨੂੰ ਦੁੱਧ ਵਿੱਚ ਪਾ ਕੇ ਬੱਚਿਆਂ ਨੂੰ ਮਿਲਾਈ ਗਈ, ਜਿਸ ਤੋਂ ਬਾਅਦ ਬੱਚਿਆਂ ਨੂੰ ਟਰੰਪ ਚ ਬੰਦ ਕਰ ਦਿੱਤਾ ਗਿਆ।

ਸਾਰੇ ਸੀਸੀਟੀਵੀ ਦੇਖੇ ਤੇ ਜਿਸ ਤੋਂ ਬਾਅਦ ਪੁਲਿਸ ਵਾਲੇ ਸ਼ੱਕ ਹੋਇਆ ਤੇ ਉਹਨੇ ਵੱਖਰੇ ਥਿਊਰੀ ਤੇ ਕੰਮ ਕਰਨੇ ਸ਼ੁਰੂ ਕੀਤਾ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਤਾ ਦਾ ਕਹਿਣਾ ਕਿ ਤਿੰਨ ਬੱਚੀਆਂ ਦਾ ਕਤ+ਲ ਕਰਨ ਦਾ ਕਾਰਨ ਆਰਥਿਕ ਪੱਖੋਂ ਪਰੇਸ਼ਾਨੀ ਸੀ।

error: Content is protected !!