ਕੈਨੇਡਾ ਦੇ ਸ਼ੈਰੀਡਨ ਕਾਲਜ ਦੇ ਨੁਮਾਇੰਦਿਆਂ ਨੇ ਪਿਰਾਮਿਡ ਪਹੁੰਚ ਕੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ

ਕੈਨੇਡਾ ਦੇ ਸ਼ੈਰੀਡਨ ਕਾਲਜ ਦੇ ਨੁਮਾਇੰਦਿਆਂ ਨੇ ਪਿਰਾਮਿਡ ਪਹੁੰਚ ਕੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ

ਜਲੰਧਰ (ਵੀਓਪੀ ਬਿਊਰੋ) ਕੈਨੇਡਾ ਦੀ ਪ੍ਰਸਿੱਧ ਪਬਲਿਕ ਪੌਲੀਟੈਕਨਿਕ ਇੰਸਟੀਚਿਊਟ – ਸ਼ੈਰੀਡਨ ਕਾਲਜ ਦੇ ਪ੍ਰਤੀਨਿਧੀ – ਸ਼੍ਰੀ ਟ੍ਰੈਵਿਸ ਵੈਸਟਲੇਕ – ਐਸੋਸੀਏਟ ਰਜਿਸਟਰਾਰ; ਸ਼੍ਰੀ ਰਾਜਨ ਸੰਧੂ – ਵਾਇਸ ਪ੍ਰੈਸੀਡੈਂਟ, ਸਟ੍ਰੈਟੇਜੀ ਅਤੇ ਜਨਰਲ ਕਾਉਂਸਿਲ, ਸਟੂਡੈਂਟ ਰੈਕਰੂਈਟਮੈਂਟ ਅਤੇ ਸ੍ਰੀ ਸੰਦੀਪ ਰਾਣੇ ਜੋ ਕਿ ਸ਼ੈਰੀਡਨ ਸੀਸੀਟੀਟੀ ਵਿਖੇ ਡਾਇਰੈਕਟਰ, ਸਟੂਡੈਂਟ ਐਕਸਪੀਰੀਐਂਸ ਐਂਡ ਪਾਰਟਨਰਸ਼ਿਪਸ ਹਨ, ਅੱਜ 24 ਨਵੰਬਰ ਨੂੰ ਦੁਪਹਿਰੇ 2:30 ਵਜੇ ਪਿਰਾਮਿਡ ਦੀ ਜਲੰਧਰ ਬ੍ਰਾਂਚ ਵਿਖੇ ਵਿਦਿਆਰਥੀਆਂ ਨਾਲ ਮਿਲੇ।

ਇਸ ਦੌਰਾਨ ਅਗਾਮੀ ਇੰਟਕੇ ‘ਚ ਦਾਖ਼ਲੇ ਲਈ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਗਿਆ। ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਸ਼ੈਰੀਡਨ ਕਾਲਜ ਇਲੇਕ੍ਟ੍ਰਿਕ ਇੰਜੀਨੀਰਿੰਗ ਟੈਕਨੀਸ਼ੀਅਨ, ਡ੍ਰਾਫਟਿੰਗ, ਪਲੰਬਿੰਗ, ਅਕਾਊਂਟਿੰਗ ਮੈਨਜਮੈਂਟ, ਹਿਊਮਨ ਰਿਸੋਰਸ ਮੈਨਜਮੈਂਟ, ਇੰਟਰਨੈਸ਼ਨਲ ਬਿਜ਼ਨੇਜ਼ ਮੈਨਜਮੈਂਟ ਵਰਗੇ ਕਈ ਉਮਦਾ ਪ੍ਰੋਗਰਾਮ ਮੁਹੱਈਆ ਕਰਵਾਉਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਈਆਂ ਕਾਲਜਾਂ ‘ਚ IELTS 6(5.5) ਬੈਂਡ ਨਾਲ ਦਾਖ਼ਲਾ ਸੰਭਵ ਹੈ। ਉਨ੍ਹਾਂ ਕਿਹਾ ਕਿ ਅਗਾਮੀ ਸੈਸ਼ਨ ‘ਚ ਆਪਣੀ ਸੀਟ ਸੁਰੱਖਿਅਤ ਕਰਨ ਲਈ ਵਿਦਿਆਰਥੀ ਸੈਮੀਨਾਰਾਂ ‘ਚ ਜਰੂਰ ਭਾਗ ਲੈਣ। ਵਧੇਰੇ ਜਾਣਕਾਰੀ ਲਈ 92563-92563 ‘ਤੇ ਕਾਲ ਕਰੋ।

error: Content is protected !!