ਵਾਇਰਲ ਹੋਈ ਆਪਣੀ ਪਰਸਨਲ ਵੀਡੀਓ ਨੂੰ ਲੈ ਕੇ ਇੰਟਰਵਿਊ ‘ਚ ਮੰਨਿਆ ਕੁਲਹੜ ਪੀਜ਼ਾ ਵਾਲਾ, ਕਹਿੰਦਾ- ਗਲਤੀ ਹੋ ਗਈ

ਵਾਇਰਲ ਹੋਈ ਆਪਣੀ ਪਰਸਨਲ ਵੀਡੀਓ ਨੂੰ ਲੈ ਕੇ ਇੰਟਰਵਿਊ ‘ਚ ਮੰਨਿਆ ਕੁਲਹੜ ਪੀਜ਼ਾ ਵਾਲਾ, ਕਹਿੰਦਾ- ਗਲਤੀ ਹੋ ਗਈ

ਜਲੰਧਰ (ਵੀਓਪੀ ਬਿਊਰੋ) ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਜੋੜੇ ਨੇ ਅਸ਼ਲੀਲ ਵੀਡੀਓ ਲੀਕ ਮਾਮਲੇ ‘ਚ ਨਵਾਂ ਖੁਲਾਸਾ ਕੀਤਾ ਹੈ। ਆਪਣੀ ਪੋਰਨ ਵੀਡੀਓ ਵਾਇਰਲ ਹੋਣ ‘ਤੇ ਸਹਿਜ ਅਰੋੜਾ ਨੇ ਮੰਨਿਆ ਹੈ ਕਿ ਉਸ ਦੀ ਗਲਤੀ ਸੀ ਜੋ ਕਿ ਉਸ ਨੇ ਆਪਣੇ ਪਰਸਨਲ ਪਲ ਨੂੰ ਕੈਮਰੇ ‘ਚ ਕੈਦ ਕੀਤੀ। ਇਸ ਗਲਤੀ ਨੂੰ ਉਹ ਸਵੀਕਾਰ ਕਰਦੇ ਹਨ।

ਉਸ ਨੇ ਦੱਸਿਆ ਕਿ ਜਦੋ ਉਹ ਥੋੜਾ ਮਸ਼ਹੂਰ ਹੋਏ ਤਾਂ ਕਿਸੇ ਨੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਅਤੇ ਇਸ ਨਾਲ ਉਨ੍ਹਾਂ ਦੀ ਕਾਫੀ ਬਦਨਾਮੀ ਵੀ ਹੋਈ। ਉਸ ਦੇ ਵਰਕਰਾਂ ਨੇ ਉਸ ਦੇ ਫੋਨ ਤੋਂ ਪੁਰਾਣਾ ਡਾਟਾ ਬਰਾਮਦ ਕੀਤਾ ਸੀ ਅਤੇ ਵੀਡੀਓ ਵਾਇਰਲ ਕੀਤੀ ਸੀ।

ਉਕਤ ਵੀਡੀਓ ਉਸ ਕੋਲ 19-20 ਸਤੰਬਰ ਨੂੰ ਆਈ ਸੀ। ਸਹਿਜ ਨੇ ਦੱਸਿਆ ਕਿ ਵੀਡੀਓ ‘ਚ ਆ ਰਹੀਆਂ ਆਵਾਜ਼ਾਂ ਕਾਰਨ ਹੁਣ ਵੀ ਲੋਕ ਉਸ ਨੂੰ, ਉਸ ਦੀ ਪਤਨੀ, ਭੈਣ ਅਤੇ ਮਾਂ ਨੂੰ ਤੰਗ ਕਰਦੇ ਹਨ। ਉਸ ਸਮੇਂ ਉਹ ਬੜੀ ਮੁਸ਼ਕਲ ਨਾਲ ਇਨ੍ਹਾਂ ਹਾਲਾਤਾਂ ਵਿੱਚੋਂ ਉੱਭਰਿਆ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕੁਲਹੜ ਪੀਜਾ ਜੋੜੇ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਲੜਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਜੋ ਪਹਿਲਾਂ ਜੋੜੇ ਦੇ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ।

error: Content is protected !!