Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
December
6
ਲੁਧਿਆਣਾ ਵਿਚ ਮੁੜ ਵੱਡੀ ਵਾਰ+ਦਾਤ, ਕਾਰ ਵਿਚ ਜਾਂਦੇ ਜਿਮ ਟਰੇਨਰ ਉਤੇ ਬਦਮਾਸ਼ਾਂ ਨੇ ਚਲਾਈਆਂ ਪੰਜ ਗੋ+ਲ਼ੀਆਂ
Crime
Latest News
Punjab
ਲੁਧਿਆਣਾ ਵਿਚ ਮੁੜ ਵੱਡੀ ਵਾਰ+ਦਾਤ, ਕਾਰ ਵਿਚ ਜਾਂਦੇ ਜਿਮ ਟਰੇਨਰ ਉਤੇ ਬਦਮਾਸ਼ਾਂ ਨੇ ਚਲਾਈਆਂ ਪੰਜ ਗੋ+ਲ਼ੀਆਂ
December 6, 2023
Voice of Punjab
ਲੁਧਿਆਣਾ ਵਿਚ ਮੁੜ ਵੱਡੀ ਵਾਰ+ਦਾਤ, ਕਾਰ ਵਿਚ ਜਾਂਦੇ ਜਿਮ ਟਰੇਨਰ ਉਤੇ ਬਦਮਾਸ਼ਾਂ ਨੇ ਚਲਾਈਆਂ ਪੰਜ ਗੋ+ਲ਼ੀਆਂ
ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ਵਿਚ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸ਼ਿਮਲਾਪੁਰੀ ਇਲਾਕੇ ‘ਚ ਬਾਈਕ ਸਵਾਰਾਂ ਨੇ ਇੱਕ ਜਿਮ ਟ੍ਰੇਨਰ ‘ਤੇ ਗੋ+ਲੀਆਂ ਚਲਾ ਦਿੱਤੀਆਂ। ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਮ ਬੰਦ ਕਰਨ ਤੋਂ ਬਾਅਦ ਟਰੇਨਰ ਆਪਣੇ ਦੋਸਤ ਨਾਲ ਕਾਰ ‘ਚ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਹਮਲਾ ਹੋਇਆ। ਜ਼ਖ਼ਮੀ ਦੀ ਪਛਾਣ ਕੁਲਦੀਪ ਸਿੰਘ ਕੋਹਲੀ ਵਾਸੀ ਮਨਦੀਪ ਨਗਰ ਵਜੋਂ ਹੋਈ ਹੈ।
ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਗਿੱਲ ਨਹਿਰ ਨੇੜੇ ਜਿਮ ਹੈ। ਮੰਗਲਵਾਰ ਰਾਤ ਕਰੀਬ 10 ਵਜੇ ਉਹ ਆਪਣੇ ਦੋਸਤ ਨਾਲ ਕਾਰ ‘ਚ ਘਰ ਜਾ ਰਿਹਾ ਸੀ। ਲੋਹਾਰਾ ਪੁਲ ਨੇੜੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਜਦੋਂ ਉਹ ਕਾਰਨ ਪੁੱਛਣ ਲਈ ਹੇਠਾਂ ਆਇਆ ਤਾਂ ਉਨ੍ਹਾਂ ਨੇ ਗੋ+ਲੀਆਂ ਚਲਾ ਦਿਤੀਆਂ। ਉਸ ਨੇ ਕਾਰ ਵਿਚ ਝੁਕ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਇੱਕ ਗੋ+ਲ਼ੀ ਉਸ ਦੀ ਲੱਤ ਵਿਚ ਲੱਗ ਗਈ।
ਕੁਲਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ ਕਰੀਬ 5 ਤੋਂ 6 ਗੋ+ਲੀਆਂ ਚਲਾਈਆਂ। ਪਹਿਲਾਂ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੂੰ ਗੋ+ਲੀ ਮਾਰੀ ਗਈ ਹੈ। ਜਦੋਂ ਬਦਮਾਸ਼ ਭੱਜ ਗਏ ਤਾਂ ਉਸ ਦੀ ਲੱਤ ‘ਚੋਂ ਖੂਨ ਨਿਕਲਦਾ ਦੇਖਿਆ ਗਿਆ। ਦੋਸਤ ਉਸ ਨੂੰ ਹਸਪਤਾਲ ਲੈ ਗਿਆ। ਉਥੇ ਮੌਜੂਦ ਡਾਕਟਰਾਂ ਨੇ ਸ਼ਿਮਲਾਪੁਰੀ ਪੁਲਿਸ ਨੂੰ ਸੂਚਨਾ ਦਿੱਤੀ। ਕੁਲਦੀਪ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਉਸ ‘ਤੇ ਹਮਲਾ ਹੋਇਆ ਹੈ। ਉਹ ਮੁਲਜ਼ਮਾਂ ਨੂੰ ਨਹੀਂ ਜਾਣਦਾ। ਪੁਲਿਸ ਨੇ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Post navigation
ਇਸ਼ਕ ਵਿਚ ਅੰਨ੍ਹੀ ਮਾਂ ਦਾ ਕਾਰਾ, ਪ੍ਰੇਮੀ ਨਾਲ ਫਰਾਰ ਹੋਣ ਤੋਂ ਪਹਿਲਾਂ ਦੋ ਸਾਲਾ ਬੱਚੀ ਨੂੰ ਖੁਆ ਦਿੱਤੀਆਂ ਨਸ਼ੇ ਦੀਆਂ ਗੋਲ਼ੀਆਂ, ਹੋ ਗਈ ਮੌ+ਤ
KBC : ਅੱਠਵੀਂ ਜਮਾਤ ਵਿਚ ਪੜ੍ਹਦੇ ਨੇ ‘ਕੌਨ ਬਨੇਗਾ ਕਰੋੜਪਤੀ ਸੀਜ਼ਨ 15’ ਵਿਚ ਰਚਿਆ ਇਤਿਹਾਸ, ਜਿੱਤੇ ਇਕ ਕਰੋੜ ਰੁਪਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us