ਜਲੰਧਰ (ਪ੍ਰਥਮ) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ,ਭਾਰਤ ਦੀਆਂ ਪ੍ਰਮੁੱਖ ਨਿੱਜੀ ਯੂਨੀਵਰਸਿਟੀਆਂ ਵਿੱਚੋਂ ਇੱਕ, ਨੇ ਕਿਉਐਸ ਵਰਲਡ ਯੂਨਿਵਰਸਿਟੀ ਸਸਟੇਨੇਬਿਲਟੀ ਰੈਂਕਿੰਗਜ਼ 2024 ਵਿੱਚ ਭਾਰਤ ਦੀ ਚੋਟੀ ਦੀਆਂ 20 ਯੂਨੀਵਰਸਿਟੀਆਂ ਵਿੱਚ ਸਥਾਨ ਹਾਸਲ ਕਰਕੇ ਇੱਕ ਕਮਾਲ ਦੀ ਉਪਲਬਧੀ ਹਾਸਲ ਕੀਤੀ ਹੈ। ਇਹ ਮਾਨਤਾ ਸਥਿਰਤਾ ਲਈ ਐਲਪੀਯੂ ਦੀ ਮਜ਼ਬੂਤ ਵਚਨਬੱਧਤਾ ਅਤੇ ਇਸਨੂੰ ਅਪਣਾਉਣ ਲਈ ਕਿਤੀ ਜਾਣ ਵਾਲੀ ਅਗਵਾਈ ਨੂੰ ਦਰਸਾਉਂਦੀ ਹੈ।