ਜਦੋਂ ਵੀ ਲੋਕ ਅਜਿਹੀਆਂ ਦੁਕਾਨਾਂ ਤੋਂ ਖਰੀਦਦਾਰੀ ਕਰਦੇ ਹਨ ਤਾਂ ਉਹ ਸੋਚਦੇ ਹਨ ਕਿ ਹੁਣੇ ਕੱਪੜੇ ਜਾਂ ਸਾਮਾਨ ਚੈੱਕ ਕਰ ਲਓ, ਕਿਉਂਕਿ ਉਹ ਬਾਅਦ ਵਿੱਚ ਵਾਪਸ ਨਹੀਂ ਆਉਣਗੇ। ਹੁਣ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਦੁਕਾਨ ‘ਤੇ ਇਦਾਂ ਲਿਖਣਾ ਹੀ ਗਲਤ ਹੈ, ਤਾਂ ਕੀ ਤੁਸੀਂ ਵਿਸ਼ਵਾਸ ਕਰੋਗੇ? ਹੁਣ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਦੁਕਾਨ ‘ਤੇ ਇਦਾਂ ਲਿਖਣਾ ਹੀ ਗਲਤ ਹੈ, ਤਾਂ ਕੀ ਤੁਸੀਂ ਵਿਸ਼ਵਾਸ ਕਰੋਗੇ?
ਹੁਣ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਦੁਕਾਨ ‘ਤੇ ਇਦਾਂ ਲਿਖਣਾ ਹੀ ਗਲਤ ਹੈ, ਤਾਂ ਕੀ ਤੁਸੀਂ ਵਿਸ਼ਵਾਸ ਕਰੋਗੇ? ਤੁਸੀਂ ਕੰਜ਼ਿਊਮਰ ਫੋਰਮ ਵਿੱਚ ਅਜਿਹੇ ਦੁਕਾਨਦਾਰ ਦੀ ਸ਼ਿਕਾਇਤ ਕਰ ਸਕਦੇ ਹੋ। Consumer protection act ਦੇ ਤਹਿਤ ਕਿਹਾ ਗਿਆ ਹੈ ਕਿ ਜੇਕਰ ਕੋਈ ਵਸਤੂ ਖ਼ਰਾਬ ਹੈ ਤਾਂ ਉਸ ਨੂੰ 15 ਦਿਨਾਂ ਦੇ ਅੰਦਰ ਵਾਪਸ ਕੀਤਾ ਜਾ ਸਕਦਾ ਹੈ।
ਗਾਹਕ ਨੂੰ ਰਿਫੰਡ ਦੀ ਮੰਗ ਕਰਨ ਜਾਂ ਨੁਕਸ ਵਾਲੀ ਵਸਤੂ ਦੇ ਬਦਲੇ ਦੀ ਮੰਗ ਕਰਨ ਦਾ ਪੂਰਾ ਅਧਿਕਾਰ ਹੈ। ਜੇਕਰ ਤੁਹਾਡੇ ਨਾਲ ਕਦੇ ਵੀ ਅਜਿਹਾ ਹੁੰਦਾ ਹੈ, ਤਾਂ ਤੁਸੀਂ ਇਸਦੀ ਸ਼ਿਕਾਇਤ 1800114000 ‘ਤੇ ਕਰ ਸਕਦੇ ਹੋ। ਇਸ ‘ਤੇ ਤੁਹਾਨੂੰ ਦੁਕਾਨ ਦਾ ਪਤਾ ਅਤੇ ਹੋਰ ਸਾਰੀ ਜਾਣਕਾਰੀ ਦੇਣੀ ਹੋਵੇਗੀ।