‘ਵਿਕਿਆ ਹੋਇਆ ਸਮਾਨ ਵਾਪਸ ਨਹੀਂ ਹੋਵੇਗਾ’, ਕਹਿਣ ਵਾਲੇ ਦੁਕਾਨਦਾਰਾਂ ਨੂੰ ਸਿਖਾਓ ਇੰਝ ਸਬਕ, ਕਦੇ ਨਹੀਂ ਕਹਿਣਗੇ ਇਹ ਲਾਈਨਾਂ

ਕਈ ਵਾਰ ਅਸੀਂ ਕੋਈ ਚੀਜ਼ ਖਰੀਦਦੇ ਹਾਂ ਤਾਂ ਉਹ ਸਹੀ ਨਹੀਂ ਨਿੱਕਲਦੀ ਜਾਂ ਫਿਰ ਕੋਈ ਨੁਕਸ ਉਸ ਵਿਚ ਆ ਜਾਂਦਾ ਹੈ ਤਾਂ ਦੁਕਾਨਦਾਰ ਇਹ ਕਹਿਕੇ ਚੀਜ਼ ਬਦਲਣ ਤੋਂ ਨਾਂਹ ਕਰ ਦਿੰਦੇ ਨੇ ਕਿ ਇਹ ਵਾਪਿਸ ਨਹੀਂ ਹੋਵੇਗੀ ਪਰ ਜੇਕਰ ਕਾਨੂੰਨ ਤੇ ਨਜ਼ਰ ਮਾਰੀਏ ਤਾਂ ਕੋਈ ਵੀ ਦੁਕਾਨਦਾਰ ਇਹਨਾਂ ਸ਼ਬਦਾਂ ਦਾ ਇਸਤਮਾਲ ਨਹੀਂ ਕਰ ਸਕਦਾ ਅਕਸਰ ਸ਼ਾਪਿੰਗ ਵੇਲੇ ਤੁਸੀਂ ਕਈ ਦੁਕਾਨਾਂ ‘ਤੇ ਇੱਕ ਚੀਜ਼ ਪੜ੍ਹੀ ਹੋਵੇਗੀ, ਲਿਖਿਆ ਹੁੰਦਾ ਹੈ ਕਿ ਵੇਚਿਆ ਹੋਇਆ ਸਾਮਾਨ ਵਾਪਸ ਨਹੀਂ ਕੀਤਾ ਜਾਵੇਗਾ।

ਜਦੋਂ ਵੀ ਲੋਕ ਅਜਿਹੀਆਂ ਦੁਕਾਨਾਂ ਤੋਂ ਖਰੀਦਦਾਰੀ ਕਰਦੇ ਹਨ ਤਾਂ ਉਹ ਸੋਚਦੇ ਹਨ ਕਿ ਹੁਣੇ ਕੱਪੜੇ ਜਾਂ ਸਾਮਾਨ ਚੈੱਕ ਕਰ ਲਓ, ਕਿਉਂਕਿ ਉਹ ਬਾਅਦ ਵਿੱਚ ਵਾਪਸ ਨਹੀਂ ਆਉਣਗੇ। ਹੁਣ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਦੁਕਾਨ ‘ਤੇ ਇਦਾਂ ਲਿਖਣਾ ਹੀ ਗਲਤ ਹੈ, ਤਾਂ ਕੀ ਤੁਸੀਂ ਵਿਸ਼ਵਾਸ ਕਰੋਗੇ? ਹੁਣ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਦੁਕਾਨ ‘ਤੇ ਇਦਾਂ ਲਿਖਣਾ ਹੀ ਗਲਤ ਹੈ, ਤਾਂ ਕੀ ਤੁਸੀਂ ਵਿਸ਼ਵਾਸ ਕਰੋਗੇ?

ਹੁਣ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਦੁਕਾਨ ‘ਤੇ ਇਦਾਂ ਲਿਖਣਾ ਹੀ ਗਲਤ ਹੈ, ਤਾਂ ਕੀ ਤੁਸੀਂ ਵਿਸ਼ਵਾਸ ਕਰੋਗੇ? ਤੁਸੀਂ ਕੰਜ਼ਿਊਮਰ ਫੋਰਮ ਵਿੱਚ ਅਜਿਹੇ ਦੁਕਾਨਦਾਰ ਦੀ ਸ਼ਿਕਾਇਤ ਕਰ ਸਕਦੇ ਹੋ। Consumer protection act ਦੇ ਤਹਿਤ ਕਿਹਾ ਗਿਆ ਹੈ ਕਿ ਜੇਕਰ ਕੋਈ ਵਸਤੂ ਖ਼ਰਾਬ ਹੈ ਤਾਂ ਉਸ ਨੂੰ 15 ਦਿਨਾਂ ਦੇ ਅੰਦਰ ਵਾਪਸ ਕੀਤਾ ਜਾ ਸਕਦਾ ਹੈ।

ਗਾਹਕ ਨੂੰ ਰਿਫੰਡ ਦੀ ਮੰਗ ਕਰਨ ਜਾਂ ਨੁਕਸ ਵਾਲੀ ਵਸਤੂ ਦੇ ਬਦਲੇ ਦੀ ਮੰਗ ਕਰਨ ਦਾ ਪੂਰਾ ਅਧਿਕਾਰ ਹੈ। ਜੇਕਰ ਤੁਹਾਡੇ ਨਾਲ ਕਦੇ ਵੀ ਅਜਿਹਾ ਹੁੰਦਾ ਹੈ, ਤਾਂ ਤੁਸੀਂ ਇਸਦੀ ਸ਼ਿਕਾਇਤ 1800114000 ‘ਤੇ ਕਰ ਸਕਦੇ ਹੋ। ਇਸ ‘ਤੇ ਤੁਹਾਨੂੰ ਦੁਕਾਨ ਦਾ ਪਤਾ ਅਤੇ ਹੋਰ ਸਾਰੀ ਜਾਣਕਾਰੀ ਦੇਣੀ ਹੋਵੇਗੀ।

error: Content is protected !!