
ਇੰਨੀ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਵੀ ਲੜਕੀ ਦੀ ਤਸੱਲੀ ਨਹੀਂ ਹੋਈ ਅਤੇ ਉਹ ਕੋਲ ਪਏ ਡੰਡੇ ਨਾਲ ਕੁੱਕੜ ਨੂੰ ਮਾਰਨ ਲੱਗ ਜਾਂਦੀ ਹੈ। ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @Gharkekalesh ਨਾਮ ਦੇ ਅਕਾਊਂਟ ਦੁਆਰਾ ਪੋਸਟ ਕੀਤਾ ਗਿਆ ਹੈ।
ਵੀਡੀਓ ‘ਤੇ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਪੇਟਾ ਵਾਲਿਆਂ ਨੂੰ ਕੁੜੀ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਦੂਜੇ ਨੇ ਲਿਖਿਆ- ਇਹ ਬਹੁਤ ਵੱਡੀ ਮੁਸੀਬਤ ਹੈ, ਭਰਾ। ਤੀਜੇ ਨੇ ਮਜ਼ਾਕ ਵਿਚ ਕਿਹਾ- ਚਿਕਨ ਖਾਣ ਦੀ ਚੀਜ਼ ਹੈ, ਮਾਰਨ ਲਈ ਨਹੀਂ।