ਮੋਬਾਈਲ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ, ਤੁਸੀਂ ਵੇਖ ਸਕਦੇ ਹੋ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕਿਸ ਤਰ੍ਹਾਂ ਇੱਕ ਯੁਵਕ ਆਪਣੇ ਨਾਲ ਇੱਕ ਨੌਜਵਾਨ ਨੂੰ ਲੈ ਕੇ ਐਕਟੀਵਾ ਤੇ ਆਂਦਾ ਹੈ ਤੇ ਉਹ ਨੌਜਵਾਨ ਬਾਹਰ ਐਕਟੀਵਾ ਤੇ ਹੀ ਬੈਠਾ ਰਹਿੰਦਾ ਹੈ ਤੇ ਯੁਵਕ ਦੁਕਾਨ ਦੇ ਅੰਦਰ ਦਾਖਿਲ ਹੁੰਦਾ ਹੈ।
ਇਹ ਸਾਰੀ ਘਟਨਾ ਤੁਸੀਂ ਸੀਸੀਟੀਵੀ ਕੈਮਰੇ ਵਿੱਚ ਵੇਖ ਸਕਦੇ ਹੋ ਦਿਨ ਦਿਹਾੜੇ ਕਿਸ ਤਰ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।