ਗੁਰੁਦੂਆਰਾ ਸਾਹਿਬ ਦੇ ਬਾਹਰ ਨਹਿੰਗ ਸਿੰਘਾਂ ਦੀ ਸ਼ਰੇਆਮ ਗੁੰਡਾਗਰਦੀ, ਤ+ਲ+ਵਾ+ਰਾਂ, ਡੰਡਿਆ ਨਾਲ ਕੀਤਾ ਹਮਲਾ

ਅੱਜਕੱਲ ਗੁਰੂਘਰਾਂ ਵਿਚ ਜਿਥੇ ਬੇਅਦਬੀ ਦੇ ਨਾਂਅ ਤੇ ਖੂਨ ਵਹਾਉਂਣਾ ਆਮ ਗੱਲ ਹੈ ਉਥੇ ਹੀ ਦੂਝੇ ਪਾਸੇ ਨਹਿੰਗ ਸਿੰਘ ਵੱਲੋਂ ਸ਼ਰੇਆਮ ਹਥਿਆਰਾਂ ਦੇ ਨਾਲ ਗੁਰੂਘਰਾਂ ਵਿਚ ਕਿਸੇ ਤੇ ਵੀ ਹਮਲਾ ਕਰ ਦੇਣਾ ਵੱਡੀ ਚਿੰਤਾਂ ਦਾ ਵਿਸ਼ਾ ਹੈ, ਜੇਕਰ ਗੁਰੂ ਘਰ ਵਿਚ ਨੰਗੇ ਸਿਰ ਆਉਣਾ ਬੇਅਦਬੀ ਹੈ ਤਾਂ ਤੇਜ਼ਧਾਰ ਹਥਿਆਰਾਂ ਨਾਲ ਕਿਸੇ ਤੇ ਹਮਲਾ ਕਰਨਾ ਕਿਥੇ ਤੱਕ ਸਹੀ ਹੈ

ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ ਮੋਹਾਲੀ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨਾਲ ਲੱਗਦੇ ਸ਼ੋਅ-ਰੂਮ ਬਾਹਰ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ।

ਤਲਵਾਰਾਂ ਡੰਡਿਆਂ ਨਾਲ ਇੱਕ ਗੁਟ ਵਲੋਂ ਦੂਸਰੇ ਗੁੱਟ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।


ਦੱਸਿਆ ਜਾ ਰਿਹਾ ਹੈ ਕਿ ਇਸ ਲੜਾਈ ’ਚ 2 ਤੋਂ 3 ਨੌਜਵਾਨ ਜਖ਼ਮੀ ਹੋਏ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੁਰਾਣੀ ਰਜਿੰਸ਼ ਦੇ ਚੱਲਦਿਆਂ ਦੋ ਗੁੱਟਾਂ ’ਚ ਹਿੰਸਕ ਝੜਪ ਹੋਈ ਹੈ।

error: Content is protected !!