ਪੰਜੇ ਨੇ ਦੱਬ ਲਿਆ ਝਾੜੂ, ਵੇਖੋ ਪੰਜਾਬ ਦਾ ਹਾਲ , ਕਾਂਗਰਸ ਨੇ ਪਾਈ  ਧੱਕ ! ,ਗੁਰਮੀਤ ਖੁੱਡੀਆਂ ਲਾਏ ਬੀਬੀ ਬਾਦਲ ਨੇ ਖੂੰਝੇ!

ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਪਹਿਲੀ ਪੋਸਟਲ ਬੈਲਟ ਦੀ ਗਿਣਤੀ ਪੂਰੀ ਹੋ ਗਈ ਹੈ। ਪਹਿਲੇ ਰਾਊਂਡ ਵਿੱਚ ਰਾਜਾ ਵੜਿੰਗ ਆਪਣੇ ਵਿਰੋਧੀਆਂ ਤੋਂ 1640 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ਤੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਹਨ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਦੁਪਹਿਰ 2 ਵਜੇ ਤੱਕ ਲੁਧਿਆਣਾ ਸੀਟ ‘ਤੇ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ।

ਅੰਮ੍ਰਿਤਪਾਲ ਨੇ ਹਜ਼ਾਰਾਂ ਵੋਟਾਂ ਦੇ ਫ਼ਰਕ ਨਾਲ ਡੇਗ ਲਏ ਵੱਢੇ ਥੰਮ੍ਹ

ਭਾਈ ਸਰਬਜੀਤ ਸਿੰਘ ਵੀ ਜਿੱਤ ਵੱਲ ਵਧੇ

ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੀ…

ਲੋਕ ਸਭਾ ਹਲਕਾ ਬਠਿੰਡਾ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਮੌਜੂਦਾ ਸਥਿਤੀ (ਸਵੇਰੇ 09.48 ਵਜੇ ਤੱਕ)

  1. ਗੁਰਮੀਤ ਸਿੰਘ ਖੁੱਡੀਆਂ:- 56676

  2. ਹਰਸਿਮਰਤ ਕੌਰ ਬਾਦਲ:- 60234

  3. ਜੀਤ ਮਹਿੰਦਰ ਸਿੰਘ ਸਿੱਧੂ:- 28750

  4. ਪਰਮਪਾਲ ਕੌਰ ਮਲੂਕਾ:- 17957

  5. ਲੱਖਾ ਸਿਧਾਣਾ:- 15258

ਲੀਡ:- ਅਕਾਲੀ ਦਲ ਬਾਦਲ (3558)

error: Content is protected !!