ਇਸ ਵਾਰ ਫਸ ਗਿਆ ਪੇਚ… ਮੋਦੀ ਦੇ ਤੀਜੀ ਵਾਰ PM ਬਣਨ ਦੇ ਸੁਪਨੇ ‘ਚ ਰੋੜਾ ਬਣਿਆ ਰਾਹੁਲ ਗਾਂਧੀ

ਇਸ ਵਾਰ ਫਸ ਗਿਆ ਪੇਚ… ਮੋਦੀ ਦੇ ਤੀਜੀ ਵਾਰ PM ਬਣਨ ਦੇ ਸੁਪਨੇ ‘ਚ ਰੋੜਾ ਬਣਿਆ ਰਾਹੁਲ ਗਾਂਧੀ

ਨਵੀਂ ਦਿੱਲੀ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ ਤਾਂ ਇਸ ਵਾਰ ਕੇਂਦਰ ਵਿੱਚ ਸਰਕਾਰ ਕਿਸ ਦੀ ਆਵੇਗੀ, ਇਹ ਫਿਲਹਾਲ ਮਾਮਲਾ ਪੇਚੀਦਾ ਬਣਿਆ ਹੋਇਆ ਹੈ ਯ

ਕੱਲ ਸ਼ਾਮ ਨੂੰ ਚੋਣ ਨਤੀਜਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਮਰਥਕਾਂ ਨਾਲ ਭਾਜਪਾ ਦੇ ਮੁੱਖ ਦਫ਼ਤਰ ਪੁੱਜੇ। ਇੱਥੇ ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ- ਅੱਜ ਬਹੁਤ ਵਧੀਆ ਦਿਨ ਹੈ। ਇਸ ਸ਼ੁਭ ਦਿਨ ‘ਤੇ ਐਨਡੀਏ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ।

ਉੱਥੇ ਹੀ ਦੂਜੇ ਪਾਸੇ ਰਾਹੁਲ ਗਾਂਧੀ ਵੀ ਲਗਾਤਾਰ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ। ਅਜਿਹੇ ਵਿੱਚ ਕੁਝ ਦਿਨਾਂ ਤਕ ਮਾਹੌਲ ਦੇਖਣ ਵਾਲਾ ਹੈ ਕੀ ਕਿਸ ਦੀ ਸਰਕਾਰ ਬਣਦੀ ਹੈ ਕੇ ਕਿਸ ਦੀ ਕਿਵੇਂ ਦੀ ਭੂਮਿਕਾ ਰਹਿੰਦੀ ਹੈ।

error: Content is protected !!