ਜਦੋਂ ਉਨ੍ਹਾਂ ਨੇ ਇਸ ਨੂੰ ਖੋਲ੍ਹਿਆ ਤਾਂ ਉਨ੍ਹਾਂ ਨੇ ਇਸ ਦੇ ਅੰਦਰ ਕੰਨਖਜੂਰਾ ਸੀ। ਇਹ ਦੇਖ ਕੇ ਉਹ ਬਹੁਤ ਘਬਰਾ ਗਈ। ਇਸ ਤੋਂ ਤੁਰੰਤ ਬਾਅਦ ਉਸ ਨੇ ਸਾਮਾਨ ਦੀ ਡਿਲੀਵਰੀ ਕਰਨ ਵਾਲੀ ਕੰਪਨੀ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ‘ਤੇ ਉਸ ਨੂੰ ਕੰਪਨੀ ਵੱਲੋਂ ਰੁਪਏ ਵਾਪਸ ਵੀ ਦਿੱਤੇ ਗਏ। ਪੀੜਤ ਔਰਤ ਨੇ ਆਈਸਕ੍ਰੀਮ ਦੇ ਡੱਬੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਜਿਸ ‘ਚ ਉਹ ਆਈਸਕ੍ਰੀਮ ਦੇ ਡੱਬੇ ‘ਚ ਕੰਨਖਜੂਰਾ ਦਿਖਾ ਰਹੀ ਹੈ।