ਇਹ ਘਟਨਾ ਅਮਰੀਕੀ ਈਗਲ ਫਲਾਈਟ 3921 ‘ਤੇ ਵਾਪਰੀ, ਜੋ ਸ਼ਿਕਾਗੋ ਤੋਂ ਮਾਨਚੈਸਟਰ, ਨਿਊ ਹੈਂਪਸ਼ਾਇਰ ਲਈ ਉਡਾਣ ਭਰ ਰਹੀ ਸੀ। ਨੌਜਵਾਨ ਦੇ ਕਾਰੇ ਕਾਰਨ ਜਹਾਜ਼ ਨੂੰ ਬਫੇਲੋ, ਨਿਊਯਾਰਕ ਵੱਲ ਮੋੜਨਾ ਪਿਆ। ਫਲਾਈਟ ਦੇ ਲੈਂਡ ਹੁੰਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੂਜੀ ਕਤਾਰ ਵਿੱਚ ਬੈਠੇ ਇੱਕ ਯਾਤਰੀ ਦੀ ਮੋਬਾਈਲ ਫੋਨ ਕੈਮਰੇ ਤੋਂ ਲਈ ਗਈ ਇੱਕ ਫੋਟੋ ਮਿਲੀ, ਜਿਸ ਵਿੱਚ ਮੈਕਕਾਰਥੀ ਨੂੰ ਜਹਾਜ਼ ਵਿੱਚ ਉਤਾਰਿਆ ਅਤੇ ਪਿਸ਼ਾਬ ਕਰਦੇ ਦੇਖਿਆ ਗਿਆ ਸੀ।