ਐਤਵਾਰ ਨੂੰ ਉਸ ਨੇ ਇਸ ਜਾਇਦਾਦ ‘ਤੇ ਬੈਂਕ ਦਾ ਬੈਨਰ ਲਗਾਇਆ। ਇਸ ਵਿਚ ਲਿਖਿਆ ਗਿਆ ਸੀ ਕਿ ਇਹ ਜਾਇਦਾਦ ਸੈਂਟਰਲ ਬੈਂਕ ਆਫ ਇੰਡੀਆ, ਮੁੰਬਈ ਦੀ ਹੈ ਅਤੇ ਇਸ ‘ਤੇ ਕਿਸੇ ਵੀ ਤਰ੍ਹਾਂ ਦੀ ਖਰੀਦ-ਵੇਚ ਨਾ ਕੀਤੀ ਜਾਵੇ। ਸੋਮਵਾਰ ਸਵੇਰੇ ਸੈਂਟਰਲ ਬੈਂਕ ਆਫ ਇੰਡੀਆ ਮੁੰਬਈ ਦੇ ਅਧਿਕਾਰੀ ਇਸ ਜਾਇਦਾਦ ‘ਤੇ ਪਹੁੰਚੇ ਅਤੇ ਇਸ ਨੂੰ ਜ਼ਬਤ ਕਰ ਲਿਆ।