ਦੋਵੇਂ ਅਧਿਆਪਕ ਇੱਕ ਦੂਜੇ ਦੀ ਵੀਡੀਓ ਬਣਾ ਰਹੇ ਹਨ ਅਤੇ ਇਸ ਵੀਡੀਓ ਵਿੱਚ ਇੱਕ ਦੂਜੇ ਨੂੰ ਥੱਪੜ ਮਾਰਦੇ ਵੀ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਟੀਚਰ ਸਪਨਾ ਸ਼ੁਕਲਾ ਸਕੂਲ ‘ਚ ਰੀਲਾਂ ਬਣਾਉਂਦੀ ਰਹਿੰਦੀ ਹੈ ਅਤੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੀ, ਜਿਸ ਕਾਰਨ ਹੋਰ ਅਧਿਆਪਕ ਵੀ ਮਹਿਲਾ ਦੇ ਇਸ ਗੱਲ ਤੋਂ ਗੁੱਸੇ ‘ਚ ਨਜ਼ਰ ਆਏ।