Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
15
ਇਸ ਮਸ਼ਹੂਰ ਯੂਟਿਊਬਰ ਦਾ ਪ੍ਰਾਈਵੇਟ ਵੀਡੀਓ ਲੀਕ, ਬੈਡਰੂਮ ‘ਚ ਅਪੱਤੀਜਨਕ ਹਾਲਤ ਚ ਆਈ ਨਜ਼ਰ
Bollywood
Crime
Entertainment
Latest News
National
Politics
Punjab
ਇਸ ਮਸ਼ਹੂਰ ਯੂਟਿਊਬਰ ਦਾ ਪ੍ਰਾਈਵੇਟ ਵੀਡੀਓ ਲੀਕ, ਬੈਡਰੂਮ ‘ਚ ਅਪੱਤੀਜਨਕ ਹਾਲਤ ਚ ਆਈ ਨਜ਼ਰ
August 15, 2024
Voice of Punjab
ਮਸ਼ਹੂਰ ਸੋਸ਼ਲ ਮੀਡੀਆ ਇਨਫਲੂਏਂਸਰ ਤੇ ਯੂਟਿਊਬਰ ਸੋਨਾ ਡੇ (Sona Dey) ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ, ਉਸਦਾ ਇਕ ਕਥਿਤ MMS ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ। ਇਹ ਵੀਡੀਓ ਜਿਸ ਵਿਚ ਸੋਨਾ ਕਥਿਤ ਤੌਰ ‘ਤੇ ਇਤਰਾਜ਼ਯੋਗ ਹਾਲਤ ‘ਚ ਨਜ਼ਰ ਆ ਰਹੀ ਹੈ। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੇ ਉਸ ਦੇ ਪੈਰੋਕਾਰਾਂ ਤੇ ਆਮ ਲੋਕਾਂ ‘ਚ ਬਹੁਤ ਉਤਸੁਕਤਾ ਤੇ ਚਿੰਤਾ ਪੈਦਾ ਕਰ ਦਿੱਤੀ ਹੈ।
ਇੰਟਰਨੈੱਟ ‘ਤੇ ਯੂਜ਼ਰਜ਼ ਹਮੇਸ਼ਾ ਅਜਿਹੀਆਂ ਵਾਇਰਲ ਵੀਡੀਓਜ਼ ‘ਤੇ ਪ੍ਰਤੀਕਿਰਿਆ ਦੇਣ ਤੋਂ ਪਿੱਛੇ ਨਹੀਂ ਹਟਦੇ। ਇਸ ਮਾਮਲੇ ‘ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ, ਯੂਜ਼ਰਜ਼ ਨੇ ਇਸ ਮਾਮਲੇ ‘ਚ ਵੀ ਆਪਣੀ ਪ੍ਰਤੀਕਿਰਿਆ ਦੇਣ ‘ਚ ਕੋਈ ਕਸਰ ਨਹੀਂ ਛੱਡੀ। ਨਾਲ ਹੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਵੀਡੀਓ ਦੀ ਪ੍ਰਮਾਣਿਕਤਾ ਨੂੰ ਲੈ ਕੇ ਕਿਆਸਅਰਾਈਆਂ ਤੇਜ਼ ਕਰ ਦਿੱਤੀਆਂ ਹਨ।ਵੀਡੀਓ ਦੇ ਲੀਕ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਵਿਚਾਲੇ ਕਈ ਸਵਾਲ ਖੜ੍ਹੇ ਹੋ ਗਏ ਹਨ। ਜਿਵੇਂ- ਕੀ ਇਹ ਸੱਚਮੁੱਚ ਸੋਨਾ ਡੇ ਦੀ ਹਰਕਤ ਸੀ? ਜਾਂ ਇਹ ਡਿਜੀਟਲ ਹੇਰਫੇਰ ਹੈ? ਵੀਡੀਓ ਨੂੰ ਲੈ ਕੇ ਕਈ ਸਵਾਲ ਉਠਾਏ ਗਏ ਤੇ ਕਿਆਸਅਰਾਈਆਂ ਵੀ ਲਗਾਈਆਂ ਜਾਣ ਲੱਗੀਆਂ।
ਸੋਸ਼ਲ ਮੀਡੀਆ ‘ਤੇ ਲੀਕ ਹੋਈ MMS ਕਲਿੱਪ (Youtuber Sona Dey MMS Leaked) ਮਸ਼ਹੂਰ YouTuber ਅਤੇ ਪ੍ਰਭਾਵਕ ਸੋਨਾ ਡੇ ਦੀ ਹੈ। ਸੋਨਾ ਡੇ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਉਸ ਦੀਆਂ ਵੀਡੀਓਜ਼ ਅਕਸਰ ਇੰਟਰਨੈੱਟ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇਸ ਵਾਰ ਉਹ ਆਪਣੇ ਇਤਰਾਜ਼ਯੋਗ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੁਰਖੀਆਂ ‘ਚ ਆ ਗਈ ਹੈ।
ਸੋਨਾ ਡੇ ਨੇ ਇੰਟਰਨੈੱਟ ‘ਤੇ ਲੀਕ ਹੋਏ ਆਪਣੇ ਐਮਐਮਐਸ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਤੇ ਕਿਹਾ ਹੈ ਕਿ ਇਹ ਵੀਡੀਓ ਕਿਸੇ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਬਣਾਇਆ ਹੈ ਤੇ ਵਾਇਰਲ ਕੀਤਾ ਹੈ। ਸੋਨਾ ਨੇ ਕਿਹਾ, ‘ਇਹ ਵੀਡੀਓ ਮੇਰੀ ਨਹੀਂ ਹੈ ਤੇ ਕਿਸੇ ਨੇ ਮੈਨੂੰ ਬਦਨਾਮ ਕਰਨ ਲਈ ਬਣਾਇਆ ਹੈ। ਵੀਡੀਓ ‘ਚ ਨਜ਼ਰ ਆ ਰਹੀ ਲੜਕੀ ਉਹ ਨਹੀਂ ਹੈ।’ ਉਸ ਦੇ ਪੈਰੋਕਾਰਾਂ ਤੇ ਆਮ ਲੋਕਾਂ ‘ਚ ਬਹੁਤ ਉਤਸੁਕਤਾ ਤੇ ਚਿੰਤਾ ਪੈਦਾ ਕਰ ਦਿੱਤੀ ਹੈ।
Post navigation
ਮਸਜ਼ਿਦ ਦੀ ਜਗ੍ਹਾ ਆਟੋਰਿਕਸ਼ਾ ਚ ਮੌਲਵੀ ਨੇ ਕਰਵਾਇਆ ਘਰੋਂ ਭੱਜੇ ਪ੍ਰੇਮੀ ਜੋੜੇ ਦਾ ਵਿਆਹ, CBI ਜਾਂਚ ਦੇ ਦਿੱਤੇ ਹੁਕਮ
ਪਤੀ ‘ਤੇ ਸ਼ੱਕ ਹੋਇਆ ਤਾਂ ਪਤਨੀ ਪੁਲਿਸ ਲੈ ਕੇ ਹੋਟਲ ਪਹੁੰਚੀ, ਕਮਰੇ ‘ਚੋਂ ਪਤੀ ਨਾਲ ਦੋ ਕੁੜੀਆਂ ਤੇ ਨਿ+ਰੋ+ਧ ਦਾ ਪੈਕੇਟ ਮਿਲਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us