Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
18
ਨਿਹੰਗ ਸਿੰਘਾਂ ਦੇ ਬਾਣੇ ‘ਚ ਆਏ ਹਮਲਾਵਰਾਂ ਨੇ RPF ਜਵਾਨ ਦੀ ਕੀਤੀ ਕੁੱਟਮਾਰ, ਲੱਗੇ 20 ਟਾਂਕੇ
Crime
jalandhar
Latest News
National
Punjab
ਨਿਹੰਗ ਸਿੰਘਾਂ ਦੇ ਬਾਣੇ ‘ਚ ਆਏ ਹਮਲਾਵਰਾਂ ਨੇ RPF ਜਵਾਨ ਦੀ ਕੀਤੀ ਕੁੱਟਮਾਰ, ਲੱਗੇ 20 ਟਾਂਕੇ
August 18, 2024
Voice of Punjab
ਨਿਹੰਗ ਸਿੰਘਾਂ ਦੇ ਬਾਣੇ ‘ਚ ਆਏ ਹਮਲਾਵਰਾਂ ਨੇ RPF ਜਵਾਨ ਦੀ ਕੀਤੀ ਕੁੱਟਮਾਰ, ਲੱਗੇ 20 ਟਾਂਕੇ
ਜਲੰਧਰ (ਵੀਓਪੀ ਬਿਊਰੋ) ਜਲੰਧਰ ਜ਼ਿਲ੍ਹੇ ਦੇ ਹਲਕਾ ਕਰਤਾਰਪੁਰ ‘ਚ ਇੱਕ ਸ਼ਖਸ ‘ਤੇ ਹਮਲਾਵਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਹੈ। ਜਾਣਕਾਰੀ ਦੇ ਮੁਤਾਬਿਕ ਨਿਹੰਗ ਸਿੰਘਾਂ ਦੇ ਪਹਿਰਾਵੇ ‘ਚ ਆਏ ਕਾਰ ਸਵਾਰ 4 ਹਮਲਾਵਰਾਂ ਨੇ ਸ਼ਖਸ ‘ਤੇ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਸ਼ਖਸ RPF ਜਵਾਨ ਹੈ। ਘਟਨਾ ਵਿੱਚ RPF ਦਾ ਜਵਾਨ ਗੁਰਪ੍ਰੀਤ ਸਿੰਘ ਨੂੰ 30 ਤੋਂ ਵਧ ਟਾਂਕੇ ਲੱਗੇ ਹਨ।
ਇਹ ਘਟਨਾ ਜਲੰਧਰ ਦੇ ਕਰਤਾਰਪੁਰ ਤੇ ਪੈਂਦੇ ਫਾਟਕ ਨੰਬਰ 55 ‘ਤੇ ਵਾਪਰੀ, ਜਿੱਥੇ RPF ਜਵਾਨ ‘ਤੇ ਜਾਣ ਲੇਵਾ ਹਮਲਾ ਹੋਇਆ। ਮੁੱਢਲੀ ਜਾਣਕਾਰੀ ‘ਚ ਗੱਲ ਸਾਹਮਣੇ ਆਈ ਹੈ ਫਾਟਕ ਦੇ ਵਿੱਚ ਗੱਡੀ ਖੜੀ ਕਰਕੇ ਮੁਲਜ਼ਮਾਂ ਵੱਲੋਂ ਨਿਯਮ ਤੋੜਿਆ ਗਿਆ।
ਮੌਕੇ ‘ਤੇ ਰੇਲਵੇ ਦੇ ਮੁਲਾਜ਼ਮ ਨੇ ਵੀਡੀਓ ਬਣਾ ਮੌਕੇ ਤੇ ਘਟਨਾ ਦੀ ਦਿੱਤੀ ਜਾਣਕਾਰੀ। ਜਾਣਕਾਰੀ ਦੇ ਅਨੁਸਾਰ ਤਿੱਖੇ ਵਾਰ ਕੀਤੇ ਗਏ ਅਤੇ ਬਾਂਹ ‘ਤੇ ਗਹਿਰੇ ਟੱਕ ਵੀ ਲਗਾਏ ਗਏ। ਜਖਮੀ ਨੂੰ ਲਾਗੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ।
ਮੌਕੇ ਤੇ ਜੀਆਰਪੀ ਅਤੇ ਪੰਜਾਬ ਪੁਲਿਸ ਕਰਤਾਰਪੁਰ ਥਾਣੇ ਦੇ ਅਫਸਰ ਜਾਂਚ ਕਰ ਰਹੇ ਹਨ।
Post navigation
ਮਿਊਜ਼ਿਕ ਇੰਡਸਟਰੀ ਤੋਂ ਮਾੜੀ ਖਬਰ, ਮਸ਼ਹੂਰ ਪੰਜਾਬੀ ਗਾਇਕ ਸਾਰਥੀ ਕੇ ਨੂੰ ਆਇਆ Heart Attack
ਨਾਕੇ ‘ਤੇ ਪੁਲਿਸ ਮੁਲਾਜ਼ਮਾਂ ਨੇ ਮਚਾ ਰੱਖੀ ਸੀ ਲੁੱਟ, ਪੈਸੇ ਗਿਣਦੇ ਆ ਗਏ ਕੈਮਰੇ ‘ਚ, ਹੱਥੋਂ ਗਈ ਨੌਕਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us