ਉਹ ਆਪਣੇ ਦੋਸਤ ਨੂੰ ਪਿੰਡ ਸਲੌਦੀ ਵਿੱਚ ਘਰ ਛੱਡ ਕੇ ਕਾਰ ਵਿੱਚ ਆਪਣੇ ਪਿੰਡ ਗੋਹ ਜਾ ਰਿਹਾ ਸੀ।ਪਿੰਡ ਸਲੌਦੀ ਵਿੱਚ ਸਿੰਘ ਸ਼ਹੀਦਾਂ ਵਾਲੀ ਥਾਂ ਨੇੜੇ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।
ਜਦੋਂ ਤੱਕ ਜਸਕਰਨ ਸਿੰਘ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।