Skip to content
Friday, November 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
28
ਮਦਰੱਸੇ ‘ਚ ਉਰਦੂ ਸਿੱਖਣ ਜਾਂਦੇ ਨਾਬਾਲਿਗ ਮੁੰਡੇ ਨਾਲ ਮਾਸਟਰ ਜੀ ਨੇ ਕੀਤਾ ਗੈਰ-ਕੁਦਰਤੀ ਸੈ+ਕ+ਸ
Ajab Gajab
Crime
Latest News
National
Punjab
ਮਦਰੱਸੇ ‘ਚ ਉਰਦੂ ਸਿੱਖਣ ਜਾਂਦੇ ਨਾਬਾਲਿਗ ਮੁੰਡੇ ਨਾਲ ਮਾਸਟਰ ਜੀ ਨੇ ਕੀਤਾ ਗੈਰ-ਕੁਦਰਤੀ ਸੈ+ਕ+ਸ
September 28, 2024
Voice of Punjab
ਮਦਰੱਸੇ ‘ਚ ਉਰਦੂ ਸਿੱਖਣ ਜਾਂਦੇ ਨਾਬਾਲਿਗ ਮੁੰਡੇ ਨਾਲ ਮਾਸਟਰ ਜੀ ਨੇ ਕੀਤਾ ਗੈਰ-ਕੁਦਰਤੀ ਸੈ+ਕ+ਸ
ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਮਸਜਿਦ ਦੇ ਮਦਰੱਸੇ ‘ਚ ਪੜ੍ਹਨ ਜਾ ਰਹੇ ਨਾਬਾਲਿਗ ਬੱਚੇ ਨਾਲ ਉਥੇ ਬਦਫੈਲੀ ਕੀਤਾ ਗਈ। ਬੱਚੇ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਮਨੀਮਾਜਰਾ ਥਾਣੇ ਵਿੱਚ ਕੀਤੀ ਹੈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਇਕ ਨੌਜਵਾਨ ਨੂੰ ਹਿਰਾਸਤ ‘ਚ ਲਿਆ ਹੈ। ਮੁਲਜ਼ਮ ਮਦਰੱਸੇ ਵਿੱਚ ਉਰਦੂ ਪੜ੍ਹਾਉਂਦਾ ਹੈ। ਪੁਲਿਸ ਨੇ ਨਾਬਾਲਗ ਬੱਚੇ ਦਾ ਮੈਡੀਕਲ ਕਰਵਾ ਕੇ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਇਕ ਵਿਅਕਤੀ ਨੇ ਦੱਸਿਆ ਕਿ ਉਸ ਦਾ 13 ਸਾਲਾ ਲੜਕਾ ਮਨੀਮਾਜਰਾ ਸਥਿਤ ਮਦਰੱਸੇ ‘ਚ ਉਰਦੂ ਸਿੱਖਣ ਜਾਂਦਾ ਸੀ। ਕੁਝ ਦਿਨ ਪਹਿਲਾਂ ਉੱਥੇ ਉਰਦੂ ਪੜ੍ਹਾਉਣ ਵਾਲੇ ਨੌਜਵਾਨ ਨੇ ਉਸ ਦੇ ਪੁੱਤਰ ਨਾਲ ਬਦਫੈਲੀ ਕੀਤੀ।
ਇਸ ਤੋਂ ਬਾਅਦ ਉਸ ਦਾ ਲੜਕਾ ਘਬਰਾ ਕੇ ਘਰ ਪਹੁੰਚਿਆ ਅਤੇ ਸਾਰੀ ਗੱਲ ਦੱਸੀ। ਇਸ ‘ਤੇ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।
ਸ਼ਿਕਾਇਤ ਮਿਲਦੇ ਹੀ ਡੀਐੱਸਪੀ ਜਸਬੀਰ ਸਿੰਘ ਅਤੇ ਮਨੀਮਾਜਰਾ ਥਾਣਾ ਇੰਚਾਰਜ ਰਾਮਦਿਆਲ ਸਿੰਘ ਆਪਣੀ ਟੀਮ ਨਾਲ ਮਸਜਿਦ ਵਿੱਚ ਪੁੱਜੇ। ਉਥੇ ਪਹੁੰਚ ਕੇ ਦੋਸ਼ੀ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ।
ਇਸ ਦੇ ਨਾਲ ਹੀ ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾਉਣ ਲਈ ਟੀਮ ਭੇਜ ਦਿੱਤੀ ਹੈ। ਇਸ ਮਾਮਲੇ ਵਿੱਚ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਮਿਲਦਿਆਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਬੱਚੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਦਾ ਪਤਾ ਲੱਗੇਗਾ।
Post navigation
ਇੰਨੋਸੈਂਟ ਹਾਰਟਸ ਦੇ ਸਾਰੇ ਪੰਜ ਸਕੂਲਾਂ ਦਾ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ*
ਸਪਾ ਸੈਂਟਰ ਗਏ ਨੌਜਵਾਨ ਨੇ ਕੀਤੀ ਅਜਿਹੀ ਹਰਕਤ ਕਿ ਮਸਾਜ ਕਰਨ ਵਾਲੀ ਕੁੜੀ ਨੇ ਸੜਕ ‘ਤੇ ਲਿਆ ਕੇ ਚਾੜ੍ਹਿਆ ਫੈਂਟਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us