ਸਾਇਨਾ ਨੇਹਵਾਲ ਆਪਣੇ ਪਤੀ ਨਾਲੋਂ ਹੋਈ ਵੱਖ, ਲਿਖਿਆ- ਯਾਦਾਂ ਲਈ ਧੰਨਵਾਦ

ਵੀਓਪੀ ਬਿਊਰੋ – 𝚂𝚊𝚒𝚗𝚊 𝚗𝚎𝚑𝚠𝚊𝚕 𝚑𝚞𝚜𝚋𝚊𝚗𝚍 𝚍𝚒𝚟𝚘𝚛𝚌𝚎 ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਐਤਵਾਰ ਨੂੰ ਆਪਣੇ ਪਤੀ ਅਤੇ ਸਾਬਕਾ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਤੋਂ ਵੱਖ ਹੋਣ ਦਾ ਐਲਾਨ ਕੀਤਾ। ਸਾਇਨਾ ਨੇ ਦੇਰ ਰਾਤ ਇੰਸਟਾਗ੍ਰਾਮ ‘ਤੇ ਇੱਕ ਬਿਆਨ ਸਾਂਝਾ ਕਰਦਿਆਂ ਕਿਹਾ ਕਿ ਉਸਨੇ ਅਤੇ ਕਸ਼ਯਪ ਨੇ ਇਹ ਫੈਸਲਾ ਆਪਸੀ ਸਹਿਮਤੀ ਨਾਲ ਲਿਆ ਹੈ।





