ਜੱਜ ਦੇ ਗੰਨਮੈਨ ਨੇ ਮਾਰੀ ਖੁਦ ਨੂੰ ਗੋ+ਲੀ

ਜੱਜ ਦੇ ਗੰਨਮੈਨ ਨੇ ਮਾਰੀ ਖੁਦ ਨੂੰ ਗੋ+ਲੀ

ਮੋਹਾਲੀ (ਵੀਓਪੀ ਬਿਊਰੋ) ਡੇਰਾਬੱਸੀ ਦੇ ਵਿੱਚ ਇੱਕ ਜੱਜ ਦੇ ਗੰਨਮੈਨ ਨੇ ਆਪਣੇ-ਆਪ ਨੂੰ ਗੋਲੀ ਮਾਰ ਕੇ ਸੁਸਾਈਡ ਕਰ ਲਿਆ, ਉਸ ਦੀ ਲਾਸ਼ ਕਾਰ ਵਿੱਚੋਂ ਮਿਲੀ ਹੈ।

ਮਰਨ ਵਾਲੇ ਦੀ ਪਹਿਚਾਨ ਹਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ, ਜੋ ਕਿ ਡੇਰਾ ਬੱਸੀ ਦੇ ਕੋਲ ਪਿੰਡ ਸੁੰਡਰਾ ਦਾ ਰਹਿਣ ਵਾਲਾ ਸੀ। ਸੁਸਾਈਡ ਦੇ ਕਾਰਨਾਂ ਦਾ ਫਿਲਹਾਲ ਹਜੇ ਪਤਾ ਨਹੀਂ ਚੱਲਿਆ।

ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।ਪੁਲਿਸ ਇਸ ਮਾਮਲੇ ਵਿੱਚ ਹਜੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।

error: Content is protected !!