ਗੁਰਦਾਸਪੁਰ ‘ਚ ਹਾਦਸਾ… ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਪਲਟੀ
ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਦੇ ਦੀਨਾਨਗਰ ਬਾਈਪਾਸ ਨੇੜੇ ਇੱਕ ਪਿੰਡ ਵਿੱਚ ਗ੍ਰੀਨਲੈਂਡ ਪਬਲਿਕ ਸਕੂਲ ਦੀ ਇੱਕ ਬੱਸ ਪਲਟ ਗਈ। ਇਸ ਬੱਸ ਵਿੱਚ ਛੋਟੇ ਬੱਚੇ ਸਕੂਲ ਜਾ ਰਹੇ ਸਨ। ਹਾਲਾਂਕਿ, ਹਾਦਸੇ ਵਿੱਚ ਸਾਰੇ ਬੱਚੇ ਸੁਰੱਖਿਅਤ ਬਚ ਗਏ।






