ਸਾਡੇ ਕੋਲ ਐਟਮ ਬੰਬ, ਚੱਲਿਆ ਤਾਂ ਇਨ੍ਹਾਂ ਨੇ ਮੂੰਹ ਨਹੀਂ ਦਿਖਾਣਾ : ਰਾਹੁਲ ਗਾਂਧੀ
ਵੀਓਪੀ ਬਿਊਰੋ – ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਬਿਹਾਰ ਵਿੱਚ ਵੋਟਰ ਸੂਚੀ ਸੋਧ (SIR) ਨੂੰ ਲੈ ਕੇ ਚੋਣ ਕਮਿਸ਼ਨ ‘ਤੇ ਵੱਡਾ ਦੋਸ਼ ਲਗਾਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਵੋਟਾਂ ਚੋਰੀ ਕਰਵਾ ਰਿਹਾ ਹੈ ਅਤੇ ਮੈਂ ਇਹ 100 ਪ੍ਰਤੀਸ਼ਤ ਸਬੂਤਾਂ ਨਾਲ ਕਹਿ ਰਿਹਾ ਹਾਂ।





