ਆਪਣੇ ਹੀ ਬੱਚੇ ਅਗਵਾ ਕਰ ਲੈ ਗਿਆ ਸ਼ਖਸ, ਘਰਵਾਲੀ ਨਾਲ ਰਹਿੰਦੀ ਸੀ ਲੜਾਈ
Punjab, gurdaspur, news
ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਦੇ ਪਿੰਡ ਸਾਦੂਚੱਕ ਵਿੱਚ ਸਵੇਰਸਾਰ ਤਰਨ ਤਰਨ ਤੋਂ ਆਏ ਕੁਝ ਵਿਅਕਤੀਆਂ ਇੱਕ ਘਰ ਅੰਦਰ ਦਾਖਲ ਹੋ ਕੇ ਜਬਰੀ ਦੋ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦੇ ਹਨ, ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।







