2 ਦਰਜਨ ਕਿੰਨਰਾਂ ਨਾਲ ਕੁ+ਕਰਮ, ਪਰੇਸ਼ਾਨ ਹੋ ਕੇ ਸਾਰਿਆਂ ਨੇ ਪੀਤਾ ਜ਼+ਹਿਰ

ਇੰਦੌਰ (ਵੀਓਪੀ ਬਿਊਰੋ) ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਕਰੀਬ 2 ਦਰਜਨ ਕਿੰਨਰਾਂ ਨੇ ਆਤਮ ਹੱ+ਤਿਆ ਦੀ ਕੋਸ਼ਿਸ਼ ਕੀਤੀ। ਇੱਥੇ ਖੁਸਰਿਆਂ ਦੇ 2 ਧੜਿਆਂ ਵਿੱਚ ਕਾਫੀ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ। ਇਸ ਤੋਂ ਬਾਅਦ ਹੀ ਇਹ ਘਟਨਾ ਵਾਪਰੀ।






