ਜਾਨੋਂ ਮਾਰ’ਤਾ 2 ਧੀਆਂ ਦਾ ਦਿਹਾੜੀਦਾਰ ਪਿਓ

ਵੀਓਪੀ ਬਿਊਰੋ – ਬਰਨਾਲਾ ਦੇ ਪਿੰਡ ਸ਼ੈਹਨਾ ਵਿੱਚ ਇੱਕ ਵਿਅਕਤੀ ਦਾ ਕਤ+ਲ ਕਰ ਦਿੱਤਾ ਗਿਆ। ਮ੍ਰਿਤਕ ਮੱਘਰ ਸਿੰਘ ਦੀ ਲਾਸ਼ ਨਹਿਰ ਦੇ ਕੰਢੇ ਖੂਨ ਨਾਲ ਲੱਥਪੱਥ ਪਈ ਮਿਲੀ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। Punjab, barnala, murder






