ਰਾਜਵੀਰ ਜਵੰਦਾ ਦੀ ਯਾਦ ‘ਚ ਪਾਠ ਦੇ ਭੋਗ, ਪਤਨੀ ਨੂੰ ਮਿਲ ਸਕਦੀ ਐ ਸਰਕਾਰੀ ਨੌਕਰੀ
Rajvir jawanda news

Rajvir jawanda news
ਪੰਜਾਬੀ ਗਾਇਕ ਰਾਜਵੀਰ ਜਵੰਦਾ ਬੀਤੀ 8 ਅਕਤੂਬਰ ਨੂੰ ਫਾਨੀ ਸੰਸਾਰ ਨੂੰ ਅਲਵੀਦਾ ਆਖ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਪਾਠ ਦੇ ਭੋਗ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਖੇ ਪਾਏ ਗਏ। ਇਸ ਦੌਰਾਨ ਕਈ ਕਲਾਕਾਰ ਤੇ ਹੋਰ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਤੇ ਖਾਸ ਕਰ ਕੇ ਉਨ੍ਹਾਂ ਦੀ ਪੁੱਤਰੀ ਕਾਫੀ ਭਾਵੁਕ ਨਜ਼ਰ ਆਈ।
