BIG BREAKING… ਲਾਲ ਕਿਲ੍ਹੇ ਨੇੜੇ ਧ+ਮਾਕਾ

BIG BREAKING… ਲਾਲ ਕਿਲ੍ਹੇ ਨੇੜੇ ਧ+ਮਾਕਾ

ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਸ ਸਮੇਂ ਦਾ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਲਾਲ ਕਿਲੇ ਨੇੜੇ ਜ਼ਬਰਦਸਤ ਧ+ਮਾਕੇ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਲ ਕਿਲੇ ਦੇ ਸਾਹਮਣੇ ਮੈਟਰੋ ਸਟੇਸ਼ਨ ਦੇ ਗੇਟ ਨੇੜੇ ਧ+ਮਾਕਾ ਹੋਇਆ ਹੈ।

ਧਮਾਕੇ ਤੋਂ ਬਾਅਦ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਨੇੜੇ ਖੜੀਆਂ ਦੀਆਂ ਕਈ ਗੱਡੀਆਂ ਵੀ ਸੜ ਗਈਆਂ। ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱ+ਗ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

 

error: Content is protected !!