Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
November
15
ਦਿੱਲੀ ਧ+ਮਾਕੇ ‘ਚ ਪੰਜਾਬ ਪਹੁੰਚੀ ਜਾਂਚ, ਪਠਾਨਕੋਟ ਤੋਂ ਡਾਕਟਰ ਗ੍ਰਿਫ਼ਤਾਰ
Crime
Delhi
Latest News
National
Punjab
ਦਿੱਲੀ ਧ+ਮਾਕੇ ‘ਚ ਪੰਜਾਬ ਪਹੁੰਚੀ ਜਾਂਚ, ਪਠਾਨਕੋਟ ਤੋਂ ਡਾਕਟਰ ਗ੍ਰਿਫ਼ਤਾਰ
November 15, 2025
VOP TV
ਦਿੱਲੀ ਧ+ਮਾਕੇ ‘ਚ ਪੰਜਾਬ ਪਹੁੰਚੀ ਜਾਂਚ, ਪਠਾਨਕੋਟ ਤੋਂ ਡਾਕਟਰ ਗ੍ਰਿਫ਼ਤਾਰ
ਵੀਓਪੀ ਬਿਊਰੋ – ਦਿੱਲੀ ਧਮਾਕੇ ਦੀ ਜਾਂਚ ਵਿੱਚ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਹੁਣ ਪੰਜਾਬ ਤੋਂ ਵੀ ਇੱਕ ਡਾਕਟਰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਵਾਈਟ ਮੈਡੀਕਲ ਕਾਲਜ ਵਿੱਚ ਇੱਕ ਡਾਕਟਰ ਨੂੰ ਹਿਰਾਸਤ ਵਿੱਚ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਡਾਕਟਰ ਦੀ ਪਛਾਣ ਡਾ. ਰਈਸ ਅਹਿਮਦ ਭੱਟ ਵਜੋਂ ਹੋਈ ਹੈ, ਜੋ ਕਿ ਐਮਬੀਬੀਐਸ, ਐਮਐਸ, ਐਫਐਮਜੀ ਅਤੇ ਸਰਜਰੀ ਦੇ ਪ੍ਰੋਫੈਸਰ ਹਨ। ਡਾ. ਭੱਟ, 45, ਪਿਛਲੇ ਤਿੰਨ ਸਾਲਾਂ ਤੋਂ ਵਾਈਟ ਮੈਡੀਕਲ ਕਾਲਜ, ਪੀਐਸ ਮਾਮੂਨ ਕੈਂਟ ਵਿੱਚ ਕੰਮ ਕਰ ਰਹੇ ਸਨ।
ਡਾ. ਰਈਸ ਪਹਿਲਾਂ ਚਾਰ ਸਾਲਾਂ ਤੋਂ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਵਿੱਚ ਕੰਮ ਕਰਦੇ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਉੱਥੇ ਦੇ ਸਟਾਫ ਦੇ ਸੰਪਰਕ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਡਾ. ਭੱਟ ਦਿੱਲੀ ਬੰਬ ਧਮਾਕੇ ਦੇ ਮਾਮਲੇ ਦੇ ਮੁੱਖ ਦੋਸ਼ੀ ਡਾ. ਉਮਰ ਦੇ ਸੰਪਰਕ ਵਿੱਚ ਵੀ ਸਨ, ਜਿਸ ਕਾਰਨ ਏਜੰਸੀਆਂ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਡਾ. ਰਈਸ ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਦੇ ਬੋਨਾ ਦਿਆਲਗਾਮ ਤੋਂ ਹਨ।
ਦਿੱਲੀ ਬੰਬ ਧਮਾਕਿਆਂ ਤੋਂ ਬਾਅਦ ਪੁਲਿਸ ਲਗਾਤਾਰ ਜਾਂਚ ਵਿੱਚ ਲੱਗੀ ਹੋਈ ਹੈ। ਅਤੇ ਇਸ ਤਰ੍ਹਾਂ ਜਿਨਾਂ ਤੇ ਵੀ ਸ਼ੱਕ ਹੈ ਜਾਂ ਜਿਸ ਜਿਸ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਪੁਲਿਸ ਉਹਨਾਂ ਨੂੰ ਹਿਰਾਸਤ ਚ ਲੈ ਕੇ ਪੁਸ਼ਕਿਸ਼ ਕਰ ਰਹੀ ਹ ਉਧਰ ਗ੍ਰਹ ਮੰਤਰਾਲੇ ਨੇ ਵੀ ਇਸ ਘਟਨਾ ਉੱਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਅਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਸਲਾਖਾ ਦੇ ਪਿੱਛੇ ਹੋਣਗੇ।
Post navigation
ਪੰਚਾਇਤਾਂ ‘ਤੇ ਪੰਜਾਬ ਸਰਕਾਰ ਦਾ ਨਵਾਂ ਹੁਕਮ, ਆਪਣੇ ਮਾਣ-ਭੱਤੇ ਖੁਦ ਕਰੋ ਪੈਦਾ
PBKS ਨੇ ਬਾਹਰ ਕੀਤਾ ਧਾਕੜ ਆਲਰਾਊਂਡਰ ਮੈਕਸਵਲ, IPL ਤੋਂ ਪਹਿਲਾਂ ਕਈ ਹੋਰ ਖਿਡਾਰੀ ਵੀ ਕੱਢੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us