Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
November
16
ਧੱਕੇ ਨਾਲ ਹੋ ਰਿਹਾ ਧਰਮ ਪਰਿਵਰਤਨ, ਅਸੀਂ ਕੱਸਾਂਗੇ ਨਕੇਲ : ਪੰਜਾਬ ਬਚਾਓ ਮੋਰਚਾ
jalandhar
Latest News
National
Politics
Punjab
ਧੱਕੇ ਨਾਲ ਹੋ ਰਿਹਾ ਧਰਮ ਪਰਿਵਰਤਨ, ਅਸੀਂ ਕੱਸਾਂਗੇ ਨਕੇਲ : ਪੰਜਾਬ ਬਚਾਓ ਮੋਰਚਾ
November 16, 2025
VOP TV
ਧੱਕੇ ਨਾਲ ਹੋ ਰਿਹਾ ਧਰਮ ਪਰਿਵਰਤਨ, ਅਸੀਂ ਕੱਸਾਂਗੇ ਨਕੇਲ : ਪੰਜਾਬ ਬਚਾਓ ਮੋਰਚਾ
ਵੀਓਪੀ ਬਿਊਰੋ – ਪੰਜਾਬ ਵਿੱਚ ਧਰਮ ਪਰਿਵਰਤਨ ਵੱਡੇ ਪੈਮਾਨੇ ‘ਤੇ ਹੋ ਰਿਹਾ ਹੈ। ਵੱਖ ਵੱਖ ਜੱਥੇਬੰਦੀਆਂ ਇਸ ਨੂੰ ਲੈ ਕੇ ਸੰਘਰਸ਼ ਕਰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਪੰਜਾਬ ਬਚਾਓ ਮੋਰਚਾ ਦੇ ਆਗੂਆਂ ਨੇ ਦੱਸਿਆ ਕੀ ਪੰਜਾਬ ਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਧਰਮ ਪਰਿਵਰਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਬਚਾਓ ਮੋਰਚਾ ਵੱਲੋਂ ਧਰਮ ਪਰਿਵਰਤਨ ਨੂੰ ਲੈ ਕੇ ਧਰਮ ਪਰਿਵਰਤਨ ਕਰਾਉਣ ਵਾਲਿਆਂ ਦੇ ਉੱਪਰ ਨਕੇਲ ਕੱਸੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜਲੰਧਰ ਦੀਆਂ ਕਈ ਵੱਡੀ ਚਰਚਾਵਾਂ ਅਤੇ ਪੰਜਾਬ ਦੀਆਂ ਹੋਰ ਚਰਚਾਵਾਂ ਜੋ ਕਿ ਪੈਸੇ ਦੇ ਅਤੇ ਫੋਰਸ ਫੁਲੀ ਤਰੀਕੇ ਦੇ ਨਾਲ ਧਰਮ ਪਰਿਵਰਤਨ ਕਰਾ ਰਹੇ ਹਨ।
ਪੰਜਾਬ ਮੋਰਚਾ ਦੇ ਆਗੂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕਈ ਤਰੀਕੇ ਦੇ ਨਾਲ ਧਰਮ ਕਨਵਰਜ਼ਨ ਕਰਾਏ ਜਾ ਰਹੇ ਨੇ ਜਿਵੇਂ ਪੈਸੇ ਦੇ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਜਾਂ ਫਿਰ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਬਹਿਲਾਫ ਸਲਾਹ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ
ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਧਰਮ ਪਰਿਵਰਤਨ ਨੂੰ ਲੈ ਕੇ ਕਈ ਵਾਰ ਸਰਕਾਰਾਂ ਦੇ ਦਰਵਾਜੇ ਵੀ ਖੜਕਾਏ ਗਏ ਪਰ ਸਰਕਾਰ ਇਸ ਦੇ ਬਾਵਜੂਦ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕਾਰਵਾਈ ਨਹੀਂ ਕਰਦੀ ਕਿਉਂਕਿ ਜਦੋਂ ਚੋਣਾਂ ਦੇ ਦਿਨ ਆਉਂਦੇ ਨੇ ਤਾਂ ਉਦੋਂ ਸਰਕਾਰ ਸਿਆਸੀ ਅਤੇ ਸਿਆਸੀ ਪਾਰਟੀਆਂ ਇਹਨਾਂ ਦੇ ਹੀ ਦਰਵਾਜੇ ਅੱਗੇ ਜਾਂਦੀ ਹੈ ਤੇ ਵੋਟਾਂ ਖਰੀਦੀਆਂ ਹਨ
Post navigation
PBKS ਨੇ ਬਾਹਰ ਕੀਤਾ ਧਾਕੜ ਆਲਰਾਊਂਡਰ ਮੈਕਸਵਲ, IPL ਤੋਂ ਪਹਿਲਾਂ ਕਈ ਹੋਰ ਖਿਡਾਰੀ ਵੀ ਕੱਢੇ
ਬਦਨਾਮੀ ਦਾ ਡਰਾਵਾ ਦੇ ਕੇ ਠੱਗੇ 8 ਲੱਖ ਰੁਪਏ, 3 ਔਰਤਾਂ ਸਣੇ 6 ਕਾਬੂ, ਇੰਝ ਰਚੀ ਸਾਜਿਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us