ਸਕੂਲ ‘ਚੋਂ ਗੈਸ ਸਿਲੰਡਰ ਤੇ ਮਿਡ-ਡੇਅ ਮੀਲ ਦਾ ਸਮਾਨ ਹੀ ਲੈ ਗਏ ਚੋਰ

ਸਕੂਲ ‘ਚੋਂ ਗੈਸ ਸਿਲੰਡਰ ਤੇ ਮਿਡ-ਡੇਅ ਮੀਲ ਦਾ ਸਮਾਨ ਹੀ ਲੈ ਗਏ ਚੋਰ

ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਵਿੱਚ ਚੋਰਾਂ ਨੇ ਸਕੂਲ ਨੂੰ ਹੀ ਨਿਸ਼ਾਨਾ ਬਣਾ ਲਿਆ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ। ਇਹ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਪਿੰਡ ਮਗਰਮੂਦੀਆਂ ਤੋ, ਜਿੱਥੇ ਇੱਕ ਮਹਿਲਾ ਅਤੇ ਇੱਕ ਵਿਅਕਤੀ ਵੱਲੋਂ ਸਕੂਲ ਅੰਦਰ ਚੋਰੀ ਕੀਤੀ ਗਈ।

ਜਾਣਕਾਰੀ ਮੁਤਾਬਕ ਚੋਰਾਂ ਨੇ ਸਕੂਲ ਦੇ ਤਾਲੇ ਤੋੜ ਕੇ ਅੰਦਰ ਪਏ ਦੋ ਭਰੇ ਗੈਸ ਸਿਲੰਡਰ, ਮਿਡ ਡੇ ਮੀਲ ਦਾ ਸਮਾਨ ਅਤੇ ਬੱਚਿਆਂ ਦੇ ਖਾਣਾ ਖਾਣ ਵਾਲੇ ਬਰਤਨ ਵੀ ਚੋਰੀ ਕਰ ਲਏ ਹਨ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!