Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
April
7
ਪੰਜਾਬ ‘ਚ ਰਿਲੇਸ਼ਨਸ਼ਿਪ ‘ਚ ਰਹਿੰਦੀ 45 ਸਾਲਾ ਔਰਤ ਦਾ ਕ+ਤ+ਲ
Crime
Latest News
Ludhiana
National
Punjab
ਪੰਜਾਬ ‘ਚ ਰਿਲੇਸ਼ਨਸ਼ਿਪ ‘ਚ ਰਹਿੰਦੀ 45 ਸਾਲਾ ਔਰਤ ਦਾ ਕ+ਤ+ਲ
April 7, 2026
VOP TV
ਪੰਜਾਬ ‘ਚ ਰਿਲੇਸ਼ਨਸ਼ਿਪ ‘ਚ ਰਹਿੰਦੀ 45 ਸਾਲਾ ਔਰਤ ਦਾ ਕ+ਤ+ਲ
ਵੀਓਪੀ ਬਿਊਰੋ – 45 ਸਾਲ ਦੀ ਔਰਤ ਜੋ ਕਿ ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ ਅਤੇ ਪਦੇ ਪਤੀ ਦੀ ਵੀ ਮੌਤ ਹੋ ਚੁੱਕੀ ਸੀ, ਹੁਣ ਉਸ ਔਰਤ ਦੀ ਵੀ ਸ਼ੱਕੀ ਹਾਲਾਤ ਵਿੱਚ ਮੌਤ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਮਾਮਲਾ ਸਾਹਮਣੇ ਆਇਆ ਜਗਰਾਉਂ ਤੋਂ, ਫਿਲਹਾਲ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
ਜਾਣਕਾਰੀ ਅਨੁਸਾਰ 45 ਸਾਲਾ ਫੂਲਵੰਤੀ, ਇਕ ਨੌਜਵਾਨ ਨਾਲ ਲਿਵ ਇਨ ਰਿਲੇਸ਼ਨ ‘ਚ ਰਹਿ ਰਹੀ ਸੀ ਤੇ ਲੰਘੀ ਰਾਤ ਪੁਲਿਸ ਨੂੰ ਉਸਦੇ ਘਰ ‘ਚ ਹੀ ਉਸਦੀ ਲਟਕਦੀ ਲਾਸ਼ ਮਿਲੀ।
ਮਿ੍ਤਕ ਦੇ ਪਰਿਵਾਰਕ ਮੈਬਰਾਂ ਨੇ ਫੁੱਲਵੰਤੀ ਨਾਲ ਰਿਲੇਸ਼ਨ ‘ਚ ਰਹਿਣ ਵਾਲੇ ਨੌਜਵਾਨ ‘ਤੇ ਕਤਲ ਦੇ ਇਲਜ਼ਾਮ ਲਾਏ ਹਨ।
Post navigation
ਮੰਤਰੀ ਦੇ ਘਰ ਨੇੜਿਓ ਹੀ ਔਰਤ ਕੋਲੋਂ ਖੋਹ ਕੇ ਲੈ ਗਏ ਵਾਲੀਆਂ
Ex. DSP ਦਾ ਮੁੰਡਾ ਨਿਕਲਿਆ ਲੁਟੇਰਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us