ਰਿਸ਼ਵਤ ਮੰਗਦੇ ਇੰਸਪੈਕਟਰ ਦੀ ਵੀਡੀਓ ਵਾਇਰਲ

ਰਿਸ਼ਵਤ ਮੰਗਦੇ ਇੰਸਪੈਕਟਰ ਦੀ ਵੀਡੀਓ ਵਾਇਰਲ

ਵੀਓਪੀ ਬਿਊਰੋ- ਬਟਾਲਾ ਦੇ ਟਰੈਫਿਕ ਪੁਲਿਸ ਦੇ ਇੰਸਪੈਕਟਰ ਦੀ ਕਥਿਤ ਰਿਸ਼ਵਤ ਮੰਗਦੇ ਦੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

ਡੀਐੱਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਟਰੈਫਿਕ ਪੁਲਿਸ ਦਾ ਇੰਸਪੈਕਟਰ ਇਦਾਂ ਜਾਪਦਾ ਹੈ ਜਿੱਦਾਂ ਕਿ ਰਿਸ਼ਵਤ ਮੰਗ ਰਿਹਾ ਹੈ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

 

error: Content is protected !!