Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
May
8
ਮਹੀਨਾ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌ+ਤ
Accident
Delhi
Latest News
Ludhiana
National
Punjab
ਮਹੀਨਾ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌ+ਤ
May 8, 2026
VOP TV
ਮਹੀਨਾ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌ+ਤ
ਰਾਏਕੋਟ (ਵੀਓਪੀ ਬਿਊਰੋ) ਸਥਾਨਕ ਹਲਕੇ ਦੇ ਪਿੰਡ ਬੱਸੀਆਂ ਦਾ ਇਕ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋਣ ਕਾਰਨ ਪਰਿਵਾਰ ਸਦਮੇ ਵਿੱਚ ਹੈ।
ਮਹੀਨਾ ਪਹਿਲਾ ਹੀ ਮਾਰੀਸ਼ਸ ਗਏ 27 ਸਾਲਾ ਨੌਜਵਾਨ ਰੋਹਿਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਾਬਕਾ ਪੰਚ ਬਲਵਿੰਦਰ ਸਿੰਘ ਦਾ ਛੋਟਾ ਪੁੱਤਰ ਰੋਹਿਤ ਸਿੰਘ 01 ਮਾਰਚ 2026 ਨੂੰ ਸੁਨਿਹਰੇ ਭਵਿੱਖ ਅਤੇ ਆਪਣੇ ਪਰਿਵਾਰ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਮਾਰੀਸ਼ਸ ਗਿਆ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਿਦੇਸ਼ ਦੀ ਧਰਤੀ ‘ਤੇ 18 ਅਪ੍ਰੈਲ 2026 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਹ ਮਨਹੂਸ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਚੀਖ-ਚਿਹਾੜਾ ਮਚ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
Post navigation
ਨਵੀਂ ਕੋਠੀ ਦਾ ਲੈਂਟਰ ਪਾਇਆ ਤਾਂ ਪੁਰਾਣੇ ਘਰ ਦੀ ਡਿੱਗ ਪਈ ਛੱਤ, ਨੂੰਹ ਦੀ ਮੌ+ਤ ਸੱਸ ਜ਼ਖਮੀ
IPL ‘ਤੇ ਟਰੈਪ ਦਾ ਸਾਇਆ?… BCCI ਨੇ ਜਾਰੀ ਕੀਤੀ ਐਡਵਾਇਜ਼ਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us