Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
26
ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਮਚੀ ਹਫੜੀ-ਦਫੜੀ, ਦਰਵਾਜ਼ਾ ਤੋੜ ਕੇ 12 ਹੋਰ ਮਰੀਜ਼ ਫਰਾਰ
Latest News
ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਮਚੀ ਹਫੜੀ-ਦਫੜੀ, ਦਰਵਾਜ਼ਾ ਤੋੜ ਕੇ 12 ਹੋਰ ਮਰੀਜ਼ ਫਰਾਰ
September 26, 2022
Voice of Punjab
ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਮਚੀ ਹਫੜੀ-ਦਫੜੀ, ਦਰਵਾਜ਼ਾ ਤੋੜ ਕੇ 12 ਹੋਰ ਮਰੀਜ਼ ਫਰਾਰ
ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਦੇ ਸਿਵਲ ਹਸਪਤਾਲ ਦਾ ਨਸ਼ਾ ਛੁਡਾਊ ਕੇਂਦਰ ਮੁਡ਼ ਚਰਚਾ ਵਿਚ ਹੈ। ਸੋਮਵਾਰ ਤੜਕੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦਾ ਦਰਵਾਜ਼ਾ ਤੋੜ ਕੇ 12 ਹੋਰ ਮਰੀਜ਼ ਫਰਾਰ ਹੋ ਗਏ, ਜਿਸ ਨਾਲ ਹਫੜਾ ਦਫਡ਼ੀ ਮਚ ਗਈ। ਬੀਤੇ ਹਫਤੇ ਵੀ ਇਸ ਕੇਂਦਰ ਤੋਂ 6 ਮਰੀਜ਼ ਭੱਜ ਗਏ ਸਨ। ਜਾਂਚ ਕਰਨ ‘ਤੇ ਇਹ ਸਾਹਮਣੇ ਆਇਆ ਕਿ ਉਕਤ ਮਰੀਜ਼ ਸੈਂਟਰ ਦੀ ਛੱਤ ਤੋਂ ਫਰਾਰ ਹੋ ਗਏ ਸਨ।
ਮਾਮਲੇ ਦੀ ਸੂਚਨਾ ਸਿਵਲ ਹਸਪਤਾਲ ਦੀ ਪੁਲਿਸ ਚੌਕੀ ਨੂੰ ਵੀ ਦੇ ਦਿੱਤੀ ਗਈ ਹੈ। ਪੁਲਿਸ ਨੇ ਫਰਾਰ ਹੋਏ ਮਰੀਜ਼ਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।
ਮਰੀਜ਼ ਦੇ ਫਰਾਰ ਹੋਣ ਦੀ ਸੂਚਨਾ ਮਿਲਣ ‘ਤੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਅਰੁਣ ਬਾਂਸਲ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਉਨ੍ਹਾਂ ਨੂੰ ਸੋਮਵਾਰ ਸਵੇਰੇ ਪਤਾ ਲੱਗਾ ਜਦੋਂ ਸੈਂਟਰ ਵਿੱਚ 12 ਤੋਂ ਘੱਟ ਮਰੀਜ਼ ਦਾਖਲ ਸਨ। ਸੈਂਟਰ ਤੋਂ ਭੱਜਣ ਵਾਲੇ ਮਰੀਜ਼ਾਂ ਦੇ ਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਬੇਬਾਕ ਬੋਲਣ ਵਾਲੇ ਨਵਜੋਤ ਸਿਧੂ ਜੇਲ੍ਹ ਵਿਚ ਰੱਖਣਗੇ ਮੋਨ ਵਰਤ
ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਸ਼ੈਰੀ ਮਾਨ ਨੇ ਇਸ ਨਾਮੀ ਗਾਇਕ ਨੂੰ ਕੱਢੀਆਂ ਗਾਲ੍ਹਾਂ, ਕਿਹਾ, ਸਿੱਧੀ ਸੀਐਮ ਤੋਂ ਸਕਿਓਰਿਟੀ ਮਿਲਣੀ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us