ਮਾਲਕ ਦੇ ਨਾਲ-ਨਾਲ ਕੁੱਤਾ ਵੀ ਹੋਇਆ ਗ੍ਰਿਫ਼ਤਾਰ, ਮਾਮਲਾ ਜਾਣ ਕੇ ਹੋ ਜਾਵੋਗੇ ਹੈਰਾਨ

ਮਾਲਕ ਦੇ ਨਾਲ-ਨਾਲ ਕੁੱਤਾ ਵੀ ਹੋਇਆ ਗ੍ਰਿਫ਼ਤਾਰ, ਮਾਮਲਾ ਜਾਣ ਕੇ ਹੋ ਜਾਵੋਗੇ ਹੈਰਾਨ

ਇੰਦੌਰ (ਵੀਓਪੀ ਬਿਊਰੋ) – ਐਮਪੀ ਦੇ ਸਭ ਤੋਂ ਵੱਡੇ ਸ਼ਹਿਰ ਇੰਦੌਰ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਇਸ ਘਟਨਾ ਬਾਰੇ ਜਾਣ ਕੇ ਹੈਰਾਨ ਹੋਵੋਗੇ। ਸ਼ਾਇਦ ਹੀ ਇੰਦੌਰ ਵਰਗੀ ਕੋਈ ਘਟਨਾ ਦੇਸ਼ ਵਿਚ ਕਿਤੇ ਵੀ ਵਾਪਰੀ ਹੋਵੇ। ਇੰਦੌਰ ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕੁੱਤੇ ਸਮੇਤ ਗ੍ਰਿਫਤਾਰ ਕੀਤਾ ਅਤੇ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ।

ਦਰਅਸਲ ਪਲਾਸੀਆ ਥਾਣੇ ਦੇ ਖੇਤਰ ਮਨੋਰਗੰਜ ਵਿਚ ਪੁਲਿਸ ਕਰਫਿਊ ਲਾਗੂ ਕਰਵਾਉਣ ਲਈ ਗਸ਼ਤ ਕਰ ਰਹੀ ਸੀ। ਇਸ ਦੌਰਾਨ ਅਲਸੁਭਾਅ ਪੁਲਿਸ ਮਹਿਕਮੇ ਵਿਚ ਡੀਐਸਪੀ ਰਹਿ ਚੁੱਕੇ ਪਿਤਾ ਕਾ ਬੇਟਾ ਤੇ ਰਿਆਲ ਸਟੇਟ ਦੇ ਕਾਰੋਬਾਰੀ ਅਨਿਤ ਨੱਡਾ ਆਪਣੇ ਕੁੱਤੇ ਜੁਜੂ ਨਾਲ ਬਾਹਰ ਘੁੰਮਣ ਲਈ ਨਿਕਲੇ ਸੀ। ਇਸ ਦੌਰਾਨ ਉੱਥੇ ਗਸ਼ਤ ਕਰ ਰਹੀ ਪੁਲਿਸ ਨੇ ਮਾਲਕ ਤੇ ਕੁੱਤੇ ਜੁਜੂ ਨੂੰ ਗ੍ਰਿਫਤਾਰ ਕਰ ਲਿਆ ਇਹ ਗ੍ਰਿਫਤਾਰੀ ਕਰਫਿਊ ਵਿਚ ਬਾਹਰ ਘੁੰਮਣ ਕਰਕੇ ਹੋਈ ਹੈ।

error: Content is protected !!