ਵੈਕਸੀਨ ਬਿਲਕੁਲ ਸੁਰੱਖਿਅਤ ਹੈ, ਫਾਲਤੂ ਦੀਆ ਅਫਵਾਹਾਂ ਤੇ ਨਾ ਜਾਉ – ਹਰਮਿੰਦਰਪਾਲ ਸਿੰਘ ਆਹਲੂਵਾਲੀਆ (ਭਾਜਪਾ ਪ੍ਰਧਾਨ)

ਵੈਕਸੀਨ ਬਿਲਕੁਲ ਸੁਰੱਖਿਅਤ ਹੈ, ਫਾਲਤੂ ਦੀਆ ਅਫਵਾਹਾਂ ਤੇ ਨਾ ਜਾਉ – ਹਰਮਿੰਦਰਪਾਲ ਸਿੰਘ ਆਹਲੂਵਾਲੀਆ (ਭਾਜਪਾ ਪ੍ਰਧਾਨ)

ਰੂਪਨਗਰ (ਵਰੁਣ ਲਾਂਬਾ) ਭਾਰਤੀ ਜਨਤਾ ਪਾਰਟੀ ਰੋਪੜ ਦੇ ਮੰਡਲ ਪ੍ਰਧਾਨ ਹਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਅੱਜ ਸਰਕਾਰੀ ਹਸਪਤਾਲ ਵਿਚ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ । ਹਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਦੱਸਿਆ ਇਹ ਵੈਕਸੀਨ ਬਿਲਕੁਲ ਸੁਰੱਖਿਅਤ ਹੈ । ਫਾਲਤੂ ਦੀਆ ਅਫਵਾਹਾਂ ਤੇ ਨਾ ਜਾ ਕੇ ਹਰ ਇਕ ਵਿਅਕਤੀ ਨੂੰ ਇਹ ਵੈਕਸੀਨ ਲਗਾਉਣੀ ਚਾਹੀਦੀ ਹੈ ।

 

ਜਿਸ ਨਾਲ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕੀਏ । ਸਾਨੂੰ ਸਾਰਿਆਂ ਨੂੰ ਅਰੋਗਿਆ ਸੇਤੂ ਐਪ ਆਪਣੇ ਫੋਨ ਵਿੱਚ ਡਾਊਨਲੋਡ ਕਰਕੇ ਉਸ ਦੇ ਉੱਪਰ ਹੀ ਰਜਿਸਟ੍ਰੇਸ਼ਨ ਕਰਵਾ ਲੈਣੀ ਚਾਹੀਦੀ ਹੈ । ਜਿਸ ਨਾਲ ਸਾਡਾ ਵੀ ਸਮਾਂ ਬਚੇਗਾ ਅਤੇ ਉੱਥੇ ਬੈਠੇ ਅਧਿਕਾਰੀਆਂ ਦਾ ਵੀ ਸਮਾਂ ਬਚੇਗਾ ।

Leave a Reply

Your email address will not be published. Required fields are marked *

error: Content is protected !!