Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
19
ਕੋਰੋਨਾ ਮਹਾਂਮਾਰੀ ਤੋਂ ਬਾਅਦ ਇਸ ਬਿਮਾਰੀ ਨੇ ਵਧਾਈ ਚਿੰਤਾ, ਫੈਲਣ ਤੋਂ ਪਹਿਲਾਂ ਹੀ ਰੋਕਣ ਲਈ ਹੋ ਰਹੇ ਯਤਨ
jalandhar
Punjab
ਕੋਰੋਨਾ ਮਹਾਂਮਾਰੀ ਤੋਂ ਬਾਅਦ ਇਸ ਬਿਮਾਰੀ ਨੇ ਵਧਾਈ ਚਿੰਤਾ, ਫੈਲਣ ਤੋਂ ਪਹਿਲਾਂ ਹੀ ਰੋਕਣ ਲਈ ਹੋ ਰਹੇ ਯਤਨ
May 19, 2021
Voice of Punjab
ਕੋਰੋਨਾ ਮਹਾਂਮਾਰੀ ਤੋਂ ਬਾਅਦ ਇਸ ਬਿਮਾਰੀ ਨੇ ਵਧਾਈ ਚਿੰਤਾ, ਫੈਲਣ ਤੋਂ ਪਹਿਲਾਂ ਹੀ ਰੋਕਣ ਲਈ ਹੋ ਰਹੇ ਯਤਨ
ਪਟਿਆਲਾ(ਵੀਓਪੀ ਬਿਊਰੋ) – ਕੋਰੋੋਨਾ ਦੇ ਕਹਿਰ ਵਿਚ ਇਕ ਹੋਰ ਆਫ਼ਤ ਆ ਖੜ੍ਹੀ ਹੋਈ ਹੈ। ਕੋਰੋਨਾ ਤੇ ਅਜੇ ਕਾਬੂ ਨਹੀਂ ਪਾ ਸਕੇ ਇਸ ਦਰਮਿਆਨ ਇਕ ਨਵੀਂ ਬਲੈਕ ਫੰਗਲ਼ ਨਾਂ ਦੀ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਕੁਝ ਮਰੀਜ਼ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਇਸ ਬਿਮਾਰੀ ਨਾਲ ਪੀੜਤ ਦੋ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ।
ਪਟਿਆਲਾ ਦੇ ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਵਿਚ ਸਹਿਨ ਸ਼ਕਤੀ ਬਹੁਤ ਹੀ ਘੱਟ ਸੀ ਅਤੇ ਇਹ ਕੋਰੋਨਾ ਮਹਾਂਮਾਰੀ ਦੇ ਮਰੀਜ਼ ਵੀ ਸਨ, ਇਸ ਕਰ ਕੇ ਇਹਨਾਂ ਦੀ ਮੌਤ ਹੋਈ ਹੈ। ਫਿਲਹਾਲ ਸਾਡੇ ਵੱਲੋਂ ਇਸ ਮਹਾਂਮਾਰੀ ਦੀ ਦਵਾਈ ਮੰਗਵਾਈ ਜਾ ਰਹੀ ਹੈ ਤੇ ਸਾਡੇ ਉੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਮੈਡੀਸਿਨ ਹੈਡ ਆਫਿਸ ਵਿਖੇ ਪਹੁੰਚ ਚੁੱਕੀ ਹੈ ਜਲਦ ਹੀ ਪਟਿਆਲੇ ਵੀ ਪਹੁੰਚੇਗੀ।
ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਆਖਿਆ ਕਿ ਸਾਡੇ ਕੋਲ ਇੱਥੇ ਬਲਾਕ ਵਿਕਾਸ ਮਹਾਂਮਾਰੀ ਦੇ 7 ਮਰੀਜ਼ ਆਏ ਸਨ। ਇਨ੍ਹਾਂ ਵਿੱਚੋਂ 3 ਮਰੀਜ਼ ਪੌਜ਼ੀਟਿਵ ਪਾਏ ਗਏ ਸੀ ਜਿਨ੍ਹਾਂ ਵਿਚੋਂ ਕੱਲ੍ਹ ਦੇਰ ਸ਼ਾਮ 2 ਮਰੀਜ਼ਾਂ ਦੀ ਕੋਰੋਨਾ ਮਹਾਂਮਾਰੀ ਕਾਰਨ ਮੌਤ ਹੋ ਗਈ ਹਾਲਾਂ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਲੈਕ ਫੰਕਸ ਮਹਾਂਮਾਰੀ ਨਹੀਂ ਹੈ ਉਨ੍ਹਾਂ ਦੀ ਮੌਤ ਕੋਰੋਨਾ ਮਹਾਂਮਾਰੀ ਨਾਲ ਹੀ ਹੋਈ ਹੈ। ਉਹਨਾਂ ਨੇ ਦੱਸਿਆ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਣ ਦੇ ਯਤਨ ਜਾਰੀ ਹਨ।
Post navigation
ਬਾਬਾ ਰਾਮ ਰਹੀਮ ਨੇ ਜੇਲ੍ਹ ਤੋਂ ਮੰਗੀ ਐਂਮਰਜੈਂਸੀ ਪੈਰੋਲ, ਕਾਰਨ ਜਾਣਨ ਲਈ ਪੜ੍ਹੋ ਖ਼ਬਰ
ਹੁਣ ਕੋਰੋਨਾ ਨਾਲ ਮੌਤ ਹੋਣ ਮਗਰੋਂ ਪਰਿਵਾਰ ਦੇ ਮੈਂਬਰਾਂ ਨੂੰ ਮਿਲੇਗਾ 50 ਹਜ਼ਾਰ ਦਾ ਮੁਆਵਜ਼ਾ, ਪੜ੍ਹੋ ਹੋਰ ਨਵੇਂ ਐਲਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us