Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
21
SBI ਦੇ ਗ੍ਰਾਹਕਾਂ ਲਈ ਜ਼ਰੂਰੀ ਖ਼ਬਰ, ਇਸ ਤਰੀਕ ਨੂੰ ਬੰਦ ਰਹਿਣਗੀਆਂ ਬੈਂਕਾਂ
jalandhar
National
Punjab
SBI ਦੇ ਗ੍ਰਾਹਕਾਂ ਲਈ ਜ਼ਰੂਰੀ ਖ਼ਬਰ, ਇਸ ਤਰੀਕ ਨੂੰ ਬੰਦ ਰਹਿਣਗੀਆਂ ਬੈਂਕਾਂ
May 21, 2021
Voice of Punjab
SBI ਦੇ ਗ੍ਰਾਹਕਾਂ ਲਈ ਜ਼ਰੂਰੀ ਖ਼ਬਰ, ਇਸ ਤਰੀਕ ਨੂੰ ਬੰਦ ਰਹਿਣਗੀਆਂ ਬੈਂਕਾਂ
ਨਵੀਂ ਦਿੱਲੀ(ਵੀਓਪੀ ਬਿਊਰੋ) – ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ (SBI) ਦੇ ਗਾਹਕ ਹੋ, ਤਾਂ ਤੁਹਾਡੇ ਲਈ ਬਹੁਤ ਮਹੱਤਵਪੂਰਨ ਖ਼ਬਰ ਹੈ। ਐਸਬੀਆਈ ਨੇ ਆਪਣੀ ਸੇਵਾ ਨਾਲ ਜੁੜੀ ਜਾਣਕਾਰੀ (SBI Important Notice) ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਐਸਬੀਆਈ ਨੇ ਟਵੀਟ ਕੀਤਾ ਕਿ ਮੈਂਟੀਨੈਂਸ ਗਤੀਵਿਧੀ ਦੇ ਕਾਰਨ ਬੈਂਕ ਦੀਆਂ ਕੁਝ ਸੇਵਾਵਾਂ ਇਸ ਸਮੇਂ 21 ਮਈ ਤੋਂ 23 ਮਈ ਤੱਕ ਬੰਦ ਰਹਿਣਗੀਆਂ। ਐਸਬੀਆਈ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬੈਂਕਿੰਗ ਤਜਰਬੇ ਪ੍ਰਦਾਨ ਕਰਨ ਲਈ ਸੇਵਾਵਾਂ ਵਿੱਚ ਸੁਧਾਰ ਲਈ ਰੱਖ ਰਖਾਵ ਦਾ ਕੰਮ ਕੀਤਾ ਜਾ ਰਿਹਾ ਹੈ।
ਸਟੇਟ ਬੈਂਕ ਆਫ਼ ਇੰਡੀਆ ਨੇ ਮਹੱਤਵਪੂਰਨ ਨੋਟਿਸ ਤਹਿਤ ਟਵੀਟ ਕਰਕੇ ਇਸ ਨਾਲ ਜੁੜੀ ਜਾਣਕਾਰੀ ਦਿੱਤੀ ਹੈ। ਬੈਂਕ ਨੇ ਦੱਸਿਆ ਕਿ 21 ਮਈ, ਸਵੇਰੇ 10: 45 PM ਵਜੇ ਤੋਂ 22 ਮਈ ਦੀ ਰਾਤ 1:15 ਮਿੰਟ ਅਤੇ 23 ਮਈ 2021 ਨੂੰ ਸਵੇਰੇ 02.40ਵਜੇ ਤੋਂ 06.10 AM ਵਿਚਕਾਰ ਬੈਂਕ ਮੈਂਟੀਨੈਸ ਦਾ ਕੰਮ ਕਰੇਗਾ। ਬੈਂਕ ਨੇ ਕਿਹਾ ਹੈ ਕਿ ਇਸ ਸਮੇਂ ਦੌਰਾਨ ਐਸਬੀਆਈ ਗਾਹਕ INB/YONO/YONO Lite/UPI ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਣਗੇ।
ਐਸਬੀਆਈ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਇਸ ਲਈ ਹੈ ਕਿਉਂਕਿ ਬੈਂਕ ਅੱਜ ਆਪਣੇ UPI ਪਲੇਟਫਾਰਮ ਨੂੰ ਅਪਗ੍ਰੇਡ ਕਰੇਗਾ ਤਾਂ ਜੋ ਗਾਹਕ ਦੇ ਤਜਰਬੇ ਨੂੰ ਸੁਧਾਰਿਆ ਜਾ ਸਕੇ। ਇਸ ਸਮੇਂ ਦੇ ਦੌਰਾਨ, ਯੂਪੀਆਈ ਟ੍ਰਾਂਜੈਕਸ਼ਨ ਗਾਹਕਾਂ ਲਈ ਬੰਦ ਰਹਿਣਗੇ।
Post navigation
ਓ ਭਾਈ ਓਏ ਪੁਲਿਸ ਰੋਟੀਆਂ ਵੀ ਪਕਾਉਂਦੀ ਹੈ, ਪੜ੍ਹੋ ਕਿਵੇਂ ਪਹੁੰਚਾ ਰਹੀਂ ਪੁਲਿਸ ਘਰ-ਘਰ ਰਾਸ਼ਨ
ਨਸ਼ੇੜੀ ਨੇ ਉੱਡਦੇ ਜਹਾਜ਼ ‘ਚ ਕਰਵਾਈ ਅੱਤ, ਜਲਦ ਕਰਨੀ ਪਈ ਲੈਡਿੰਗ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us