ਗਿੱਪੀ ਗਰੇਵਾਲ ਦਾ ਛੋਟਾ ਬੇਟਾ ਘਰ ਚ’ ਹੀ ਲਾ ਰਿਹਾ ਪੋਚਾ, ਦੇਖੋ ਵੀਡੀਓ
ਵੀਓਪੀ ਡੈਸਕ – ਪੰਜਾਬੀ ਕਲਾਕਾਰ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪਰ ਕੋਈ ਨਾ ਕੋਈ ਵੀਡੀਓਜ਼ ਵਾਇਰਲ ਕਰਦੇ ਹੀ ਰਹਿੰਦੇ ਹਨ। ਹੁਣ ਉਹਨਾਂ ਨੇ ਆਪਣੇ ਛੋਟੇ ਬੇਬੇ ਗੁਰਬਾਜ਼ ਦੀ ਇਕ ਵੀਡੀਓ ਵਾਇਰਲ ਕੀਤੀ ਹੈ ਜਿਸ ਵਿਚ ਗੁਰਬਾਜ਼ ਬੜੇ ਪਿਆਰ ਨਾਲ ਘਰ ਵਿਚ ਪੋਚਾ ਲਾ ਰਿਹਾ ਹੈ ਤੇ ਗਿੱਪੀ ਉਹਨੂੰ ਕਹਿ ਰਹੇ ਨੇ ਕੀ ਚੰਗੀ ਤਰ੍ਹਾਂ ਪੋਚਾ ਮਾਰ। ਗੁਰਬਾਜ਼ ਦੀ ਮਾਸੂਮੀਅਤ ਲੋਕਾਂ ਨੂੰ ਮੋਹ ਰਹੀ ਹੈ। ਗਿੱਪੀ ਦੇ ਸਾਰੇ ਫੈਨਸ ਵਲੋਂ ਇਸ ਪਿਆਰੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਵੀਡੀਓ ਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ।
https://www.instagram.com/p/CPPc_WpFVCw/?utm_source=ig_web_copy_link



https://www.instagram.com/p/CPPc_WpFVCw/?utm_source=ig_embed&ig_rid=e8ef2053-92f3-4eef-8c4e-1b1980408386