ਜਾਣੋਂ 2022 ‘ਚ ਕਿਹੜੀਆਂ ਸੀਟਾਂ ਤੋਂ ਬਸਪਾ ਲੜੇਗੀ ਵਿਧਾਨ ਸਭਾ ਚੋਣ

ਜਾਣੋਂ 2022 ‘ਚ ਕਿਹੜੀਆਂ ਸੀਟਾਂ ਤੋਂ ਬਸਪਾ ਲੜੇਗੀ ਵਿਧਾਨ ਸਭਾ ਚੋਣ

ਜਲੰਧਰ (ਵੀਓਪੀ ਬਿਊਰੋ) ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ(ਬਸਪਾ) ਦਾ ਗੱਠਜੋੜ ਹੋ ਗਿਆ ਹੈ। ਹੁਣ 20 ਸੀਟਾਂ ਤੋਂ ਬਸਪਾ ਪੰਜਾਬ ਵਿਚ ਚੋਣ ਲੜੇਗੀ।

1. ਕਰਤਾਰਪੁਰ
2. ਜਲੰਧਰ ਵੈਸਟ
3. ਜਲੰਧਰ ਨੌਰਥ
4. ਫਗਵਾੜਾ
5. ਕਪੂਰਥਲਾ
6. ਹੁਸ਼ਿਆਰਪੁਰ
7. ਟਾਂਡਾ
8. ਦਸੂਹਾ
9. ਚਮਕੌਰ ਸਾਹਿਬ
10. ਬਸੀ ਪਠਾਣਾ
11. ਮਹਿਲ ਕਲਾਂ
12. ਨਵਾਂ ਸ਼ਹਿਰ
13. ਲੁਧਿਆਣਾ ਨੌਰਥ
14. ਪਠਾਨਕੋਰਟ
15. ਸੁਜਾਨਪੁਰ
16. ਬੋਹਾ
17. ਮੋਹਾਲੀ
18. ਅੰਮ੍ਰਿਤਸਰ ਨੌਰਥ
19. ਅੰਮ੍ਰਿਤਸ ਸੈਂਟਰਲ
20. ਪਾਇਲ

? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441

error: Content is protected !!