ਉਡਾਣ ਦੇ ਦੌਰਾਨ ਓਬਰਾਏ ਨੇ ਚਾਲਕ ਦਲ ਦੇ ਨਾਲ ਫੋਟੋਆਂ ਖਿੱਚੀਆਂ ਅਤੇ ਬਗੈਰ ਕਿਸੇ ਰੁਕਾਵਟ ਦੇ ਪੂਰੇ ਜਹਾਜ਼ ‘ਚ ਕਈ ਵਾਰ ਤੁਰਿਆ। ਹਾਲਾਂਕਿ ਪੀਟੀਆਈ ਨੇ ਇਸ ਮਾਮਲੇ ‘ਤੇ ਏਅਰ ਇੰਡੀਆ ਨੂੰ ਇੱਕ ਬਿਆਨ ਲਈ ਮੇਲ ਭੇਜਿਆ ਸੀ, ਪਰ ਕੋਈ ਜਵਾਬ ਨਹੀਂ ਮਿਲਿਆ।
ਇਕ ਕੋਰੋਨਾ ਕਾਲ ਦੀ ਵਜ੍ਹਾ ਨਾਲ ਹੋ ਰਿਹਾ ਹੈ। ਕੋਰੋਨਾ ਕਰਕੇ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਤੇ ਲੋਕ ਇੱਧਰ-ਉੱਧਰ ਜਾਣ ਲਈ ਕੰਨਕੁਤਰਾ ਰਹੇ ਹਨ। ਕੋਰੋਨਾ ਤੋਂ ਪਹਿਲਾਂ ਲੋਕ ਘੁੰਮਣ ਫਿਰਨ ਲਈ ਵਿਦੇਸ਼ਾਂ ਵਿਚ ਅਕਸਰ ਹੀ ਜਾਇਆ ਕਰਦੇ ਸਨ ਪਰ ਪਿਛਲੇ ਡੇਢ ਸਾਲ ਤੋਂ ਇਹ ਸਿਲਸਿਲਾ ਬੰਦ ਹੋ ਗਿਆ ਹੈ।