ਬਿਨ੍ਹਾ ਮਾਸਕ ਤੋਂ ਘੁੰਮ ਰਹੇ ਲੋਕਾਂ ਦਾ ਕੀਤਾ ਕੋਰੋਨਾ ਟੈਸਟ

ਬਿਨ੍ਹਾ ਮਾਸਕ ਤੋਂ ਘੁੰਮ ਰਹੇ ਲੋਕਾਂ ਦਾ ਕੀਤਾ ਕੋਰੋਨਾ ਟੈਸਟ

ਸ੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ ) – ਸ੍ਰੀ ਚਮਕੌਰ ਸਾਹਿਬ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸ੍ਰੀ ਚਮਕੌਰ ਸਾਹਿਬ ਸਰਹਿੰਦ ਨਹਿਰ ਦੇ ਪੁਲ ਦੇ ਨਜ਼ਦੀਕ ਟ੍ਰੈਫਿਕ ਬੀਟ ਬਾਕਸ ਦੇ ਨੇੜੇ ਕੀਤੇ ਗਏ ਕੋਰੋਨਾ ਟੈਸਟ ਜਿਸ ਦੀ ਜਾਣਕਾਰੀ ਦਿੰਦਿਆਂ ਹੋਇਆ ਡਾ . ਸੋਨੀਆ ਨੇ ਦੱਸਿਆ ਕਿ ਟਰੈਫਿਕ ਪੁਲੀਸ ਦੇ ਸਹਿਯੋਗ ਨਾਲ ਜੋ ਬਿਨਾਂ ਮਾਸਕ ਲਗਾਏ ਹੋਏ ਵਿਅਕਤੀ ਘੁੰਮ ਰਹੇ ਹਨ ਉਨ੍ਹਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਸਵੇਰ ਦੇ ਦਸ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਚਾਲੀ ਕੋਰੋਨਾ ਟੈਸਟ ਕੀਤੇ ਗਏ ਇਸ ਮੌਕੇ ਡਾ ਸੋਨੀਆ ਤੋਂ ਇਲਾਵਾ ਡਾ ਤ੍ਰਿਭੂਵਨ ਆਰ ਸਟਾਫ ਨਰਸ ਪ੍ਰਭਜੋਤ ਟ੍ਰੈਫਿਕ ਇੰਚਾਰਜ ਅਨਿਲ ਕੁਮਾਰ ਏ ਐੱਸ ਆਈ ਕੁਲਵੰਤ ਸਿੰਘ ਆਦਿ ਮੌਜੂਦ ਸਨ।

error: Content is protected !!