ਅੱਠ ਸੂਬਿਆਂ ਦੇ ਗਵਰਨਰ ਦਾ ਹੋਇਆ ਤਬਾਦਲਾ, ਪੜ੍ਹੋ ਲਿਸਟ

ਅੱਠ ਸੂਬਿਆਂ ਦੇ ਗਵਰਨਰ ਦਾ ਹੋਇਆ ਤਬਾਦਲਾ, ਪੜ੍ਹੋ ਲਿਸਟ

ਵੀਓਪੀ ਡੈਸਕ – ਅੱਠ ਸਟੇਟਾਂ ਦੇ ਗਵਰਨਰ ਦਾ ਤਬਾਦਲਾ ਹੋ ਗਿਆ ਹੈ। ਪਿਛਲੇ ਦਿਨੀਂ ਹੋਰ ਅਫ਼ਸਰਾਂ ਦਾ ਤਬਾਦਲਾ ਵੀ ਹੋਇਆ ਸੀ ਹੁਣ ਗਵਰਨਰ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਹੜੇ ਅੱਠ ਸਟੇਟਾਂ ਦੇ ਗਵਰਨਰ ਬਦਲੇ ਗਏ ਹਨ ਉਹਨਾਂ ਦੇ ਨਾਮ ਹੇਠਾਂ ਲਿਖੇ ਗਏ ਹਨ।

ਸਟੇਟੇ         –    ਅਫਸਰ ਨਾਮ

ਕਰਨਾਟਕਾ –   ਥਾਵਰਚੰਦ ਗਹਿਲੋਤ
ਮਿਜ਼ੋਰਮ –       ਹਰੀ ਬਾਬੂ ਕੰਭਮਪਤੀ
ਮੱਧ ਪ੍ਰਦੇਸ਼ –     ਮੰਗੂਭਾਈ ਛਗਨਭਾਈ ਪਟੇਲ
ਹਿਮਾਚਲ ਪ੍ਰਦੇਸ਼ – ਰਾਜੇਂਦਰ ਵਿਸ਼ਵਨਾਥ ਆਰਲੇਕਰ
ਗੋਆ –                ਪੀਐਸ ਸ਼੍ਰੀਧਰਨ ਪਿਲਾਈ
ਤ੍ਰਿਪੁਰਾ –            ਸਤਿਆਦੇਵ ਨਾਰਾਇਣ ਆਰੀਆ
ਹਰਿਆਣਾ –       ਬੰਡਾਰੂ ਦੱਤਾਤ੍ਰਯ
ਝਾਰਖੰਡ –           ਰਮੇਸ਼ ਬੈਸ

error: Content is protected !!