Skip to content
Friday, December 27, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
July
13
18 ਜੁਲਾਈ ਨੂੰ ਮੀਰੀ ਪੀਰੀ ਨੂੰ ਸਮਰਪਿਤ ਸ਼ਾਸ਼ਤਰ ਮਾਰਚ ਸਜਾਇਆ ਜਾਏਗਾ – ਸਿੰਘ ਸਭਾਵਾਂ ਜਲੰਧਰ
jalandhar
18 ਜੁਲਾਈ ਨੂੰ ਮੀਰੀ ਪੀਰੀ ਨੂੰ ਸਮਰਪਿਤ ਸ਼ਾਸ਼ਤਰ ਮਾਰਚ ਸਜਾਇਆ ਜਾਏਗਾ – ਸਿੰਘ ਸਭਾਵਾਂ ਜਲੰਧਰ
July 13, 2021
Voice of Punjab
18 ਜੁਲਾਈ ਨੂੰ ਮੀਰੀ ਪੀਰੀ ਨੂੰ ਸਮਰਪਿਤ ਸ਼ਾਸ਼ਤਰ ਮਾਰਚ ਸਜਾਇਆ ਜਾਏਗਾ – ਸਿੰਘ ਸਭਾਵਾਂ ਜਲੰਧਰ
ਜਲੰਧਰ (ਰਾਜੂ ਗੁਪਤਾ) ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ਼ ਦੇ ਮੀਰੀ ਮੀਰੀ ਦਿਵਸ ਨੂੰ ਸਮਰਪਿਤ ਜਲੰਧਰ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸਿੰਘ ਸਭਾਵਾਂ ਵੱਲੋਂ 18 ਜੁਲਾਈ ਨੂੰ ਸ਼ਾਮ 4 ਵਜੇ ਸ਼ਸ਼ਤਰ ਮਾਰਚ ਸਜਾਇਆ ਜਾ ਰਿਹਾ ਹੈ | ਜੋ ਸ਼ਾਮ 7 ਵਜੇ ਗੁਰੂ ਨਾਨਕ ਮਿਸ਼ਨ ਚੋਂਕ ਗੁਰੂ ਘਰ ਸਮਾਪਤ ਹੋਵੇਗਾ। ਉਪਰੰਤ ਢਾਡੀ ਦਰਬਾਰ, ਗਤਕੇ ਅਖਾੜੇ ਲਾ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸਿੰਘ ਸਭਾਵਾਂ ਵੱਲੋਂ ਪਰਮਿੰਦਰ ਸਿੰਘ ਦਸਮੇਸ਼ ਨਗਰ, ਸਤਪਾਲ ਸਿੰਘ ਸਿੱਦਕੀ, ਹਰਜੋਤ ਸਿੰਘ ਲੱਕੀ, ਸ਼ਨਬੀਰ ਸਿੰਘ ਖਾਲਸਾ, ਜਗਜੀਤ ਸਿੰਘ ਖਾਲਸਾ, ਤੇਜਿੰਦਰ ਸਿੰਘ ਪਰਦੇਸੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਸਾਰੀਆਂ ਸੰਗਤਾਂ ਮਾਰਚ ਵਿੱਚ ਗੁਰੂ ਜਸ ਕਰਦੇ ਹੋਏ ਸ਼ਾਤਮਈ ਤਰੀਕੇ ਨਾਲ ਆਪਣੇ ਆਪਣੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਸ਼ਾਮਲ ਹੋ ਕੇ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਣ।
ਪ੍ਰਬੰਧਕਾਂ ਨੇ ਬੇਨਤੀ ਕੀਤੀ ਕਿ ਸੰਗਤਾਂ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾ ਕੇ ਅਤੇ ਰਵਾਇਤੀ ਸਸ਼ਤਰਾਂ ਨਾਲ ਮਾਰਚ ‘ਚ ਸ਼ਾਮਿਲ ਹੋਣ ਇਸ ਮੋਕੇ ਬੇਅੰਤ ਸਿੰਘ ਸਰਹੱਦੀ, ਅਮਰਜੀਤ ਸਿੰਘ ਬਰਮੀ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਟੋਨੀ, ਅਜੀਤ ਸਿੰਘ ਸੇਠੀ, ਗੁਰਬਖਸ਼ ਸਿੰਘ, ਹਰਪਾਲ ਸਿੰਘ ਚੱਢਾ, ਚਰਨ ਸਿੰਘ, ਇਕਬਾਲ ਸਿੰਘ ਮਕਸੂਦਾਂ, ਭੁਪਿੰਦਰਪਾਲ ਸਿੰਘ, ਦਵਿੰਦਰ ਸਿੰਘ ਰਿਆਤ, ਦਲਜੀਤ ਸਿੰਘ ਕ੍ਰਿਸਟਲ, ਜਸਬੀਰ ਸਿੰਘ ਦਕੋਹਾ, ਜਗਦੇਵ ਸਿੰਘ ਜੰਗੀ, ਹਰਪ੍ਰੀਤ ਸਿੰਘ ਨੀਟੂ, ਕੁਲਜੀਤ ਸਿੰਘ ਚਾਵਲਾ, ਸਰਬਜੀਤ ਸਿੰਘ ਰਾਜਪਾਲ, ਸੁਖਮਿੰਦਰ ਸਿੰਘ ਰਾਜਪਾਲ, ਨਿਰਮਲ ਸਿੰਘ ਬੇਦੀ, ਦਿਲਬਾਗ ਸਿੰਘ, ਰਣਜੀਤ ਸਿੰਘ ਮਾਡਲ ਹਾਊਸ, ਮਨਦੀਪ ਸਿੰਘ ਬੱਲੂ, ਜਸਵਿੰਦਰ ਸਿੰਘ ਬਸ਼ੀਰਪੁਰਾ, ਗੁਰਸ਼ਰਨ ਸਿੰਘ, ਚਰਨਜੀਤ ਸਿੰਘ ਚੱਢਾ, ਵਿਕੀ ਖਾਲਸਾ, ਗੁਰਿੰਦਰ ਸਿੰਘ ਮੱਝੈਲ, ਰਣਜੀਤ ਸਿੰਘ ਗੋਲਡੀ, ਪਰਮਪ੍ਰੀਤ ਸਿੰਘ ਵਿੱਟੀ, ਚਰਨਜੀਤ ਸਿੰਘ ਮਿੰਟਾ, ਗੁਰਮੀਤ ਸਿੰਘ ਬਾਵਾ, ਹੀਰਾ ਸਿੰਘ, ਪ੍ਰਦੀਪ ਸਿੰਘ ਆਦਿ ਸ਼ਾਮਿਲ ਸਨ |
Post navigation
ਦੁਰਗਾਪੁਰ ਲੜ੍ਹਾਈ ‘ਚ ਔਰਤਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ- ਇੰਜ. ਸਵਰਨ ਸਿੰਘ
ਰਾਵਤ ਨੇ ਕਿਹਾ ਆਉਣ ਵਾਲੇ ਦਿਨਾਂ ‘ਚ ਦੇਵਾਂਗੇ ਖੁਸ਼ਖ਼ਬਰੀ, ਸਿੱਧੂ ਬਾਰੇ ਕਹਿ ਗਏ ਵੱਡੀ ਗੱਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us