ਪੰਜਾਬ ਖੇਡ ਮੇਲਾ 2022 ਬਲਾਕ ਘੱਲ ਖੁਰਦ ਦੀਆਂ ਖੇਡਾਂ ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁਲਗਡ਼੍ਹੀ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਪੰਜਾਬ ਖੇਡ ਮੇਲਾ 2022 ਬਲਾਕ ਘੱਲ ਖੁਰਦ ਦੀਆਂ ਖੇਡਾਂ ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁਲਗਡ਼੍ਹੀ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਫ਼ਿਰੋਜ਼ਪੁਰ (ਜਤਿੰਦਰ ਪਿੰਕਲ )ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਖੇਡ ਮੇਲਾ2022 ਜੋ ਕਿ ਬਲਾਕ ਪੱਧਰ ਤੇ ਮਿਤੀ 3.9.2022ਨੌੰ ਖੇਡ ਗਰਾਊਂਡ ਫਿਰੋਜਸ਼ਾਹ ਵਿਖੇ ਕਰਵਾਇਆ ਗਿਆ ਸੀ ਜਿਸ ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜੀ ਦੇ ਵਿਦਿਆਰਥੀਆਂ ਨੇ ਖੋ ਖੋ ਖੇਡ ਮੁਕਾਬਲੇ ਵਿੱਚ ਲੜਕੀਆਂ ਅਤੇ ਲੜਕਿਆਂ ਨੇ ਭਾਗ ਲਿਆ ਇਸ ਹਫਤੇ ਇਨ੍ਹਾਂ ਮੁਕਾਬਲਿਆਂ ਵਿੱਚ ਲੜਕੇu 17 ਅਤੇ u 14 ਉਮਰ ਗਰੁੱਪ ਵਿੱਚ ਪਹਿਲੇ ਸਥਾਨ ਤੇ ਰਹੇ ਲੜਕੀਆਂ ਖੋ ਖੋ u 14 ਅਤੇ u 17 ਉਮਰ ਗਰੁੱਪ ਵਿੱਚ ਦੂਜੇ ਸਥਾਨ ਤੇ ਰਹੇ ਇਸੇ ਤਰ੍ਹਾਂ ਅਥਲੈਟਿਕਸ ਵਿੱਚ ਹਰਨੂਰ ਕੌਰ ਜਮਾਤ ਅੱਠਵੀਂ ਚਾਰ ਸੌ ਮੀਟਰ ਪਹਿਲਾ ਸਥਾਨ ਸੁਮੀਰ ਹਾਂਡਾ ਜਮਾਤ ਅੱਠਵੀਂ ਚਾਰ ਸੌ ਮੀਟਰ ਪਹਿਲਾ ਸਥਾਨ ਰੀਤ ਅਟਵਾਲ ਜਮਾਤ ਛੇਵੀਂ ਚਾਰ ਸੌ ਮੀਟਰ ਦੂਜਾ ਸਥਾਨ ਸੁਖਮਨਪ੍ਰੀਤ ਸਿੰਘ ਕਲਾਸ + 1 ਦੋ ਸੌ ਮੀਟਰ ਦੂਜਾ ਸਥਾਨ ਅਤੇ ਅੱਠਵੀ ਸੌ ਮੀਟਰ ਤੀਜਾ ਸਥਾਨ ਅਵਨੀਤ ਕੌਰ ਅੱਠਵੀ ਜਮਾਤ ਅੱਠਵੀਂ ਦੋ ਸੌ ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅੱਜ ਸਕੂਲ ਵਿੱਚ ਖੇਡ ਮੇਲੇ ਵਿਚ ਜੇਤੂ ਵਿਦਿਆਰਥੀਆਂ ਦਾ ਸਕੂਲ ਦੇ ਚੇਅਰਮੈਨ ਸਰਦਾਰ ਕੰਵਰਜੀਤ ਸਿੰਘ ਸੰਧੂ ਡਾ ਪਰਮਿੰਦਰ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਸੁਭਾਸ਼ ਸਿੰਘ ਸਕੂਲ ਪ੍ਰਿੰਸੀਪਲ ਮੈਡਮ ਰਿਤੂ ਚੋਪਡ਼ਾ ਵੱਲੋਂ ਸਵਾਗਤ ਕੀਤਾ ਗਿਆ ਅਤੇ ਖੇਡ ਵਿੱਚ ਹੋਰ ਵੀ ਵੱਧ ਤੋਂ ਵੱਧ ਚਡ਼੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੇ ਸਪੋਰਟਸ ਅਧਿਆਪਕ ਗੁਰਪ੍ਰੀਤ ਸਿੰਘ ਵੱਲੋਂ ਤਿਆਰੀ ਕਰਵਾਈ ਗਈ ਅਤੇ ਉਨ੍ਹਾਂ ਦੇ ਨਾਲ ਸੰਜੋਗ ਕੋਚ ਜੁਗਲ ਕੁਮਾਰ ਇਸ ਕੰਮ ਲਈ ਡੀਪੀ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

error: Content is protected !!